Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਜਿਕ ਮੈਜਿਕ, ਦਿਲ ਮੇਰੇ ਵਿਚ, ਤੂੰ ਕਰਿਆ ਸੋਹਣੀਏ ਨੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਮੈਜਿਕ ਮੈਜਿਕ, ਦਿਲ ਮੇਰੇ ਵਿਚ, ਤੂੰ ਕਰਿਆ ਸੋਹਣੀਏ ਨੀ

ਦੋਸਤੋ ਨਵੇਂ ਢੰਗ ਨਾਲ ਰਚਿਆ ਗੀਤ ਆਪ ਦੀ ਕਚਿਹਰੀ ਚ ਪੇਸ਼ ਕਰ ਰਿਹਾ ਹਾਂ ਕਬੂਲ ਕਰਨਾ......

ਮੈਜਿਕ ਮੈਜਿਕ, ਦਿਲ ਮੇਰੇ ਵਿਚ, ਤੂੰ ਕਰਿਆ ਸੋਹਣੀਏ ਨੀ|
ਇਸ ਮੈਜਿਕ ਨੂੰ, ਅੱਖੀਆਂ ਦੇ ਵਿਚ, ਮੈਂ ਭਰਿਆ ਸੋਹਣੀਏ ਨੀ|

ਜਿੱਧਰ ਜਾਵਾ, ਨਜ਼ਰ ਚੁਰਾਵਾ, ਹੱਥ ਸਦਾ ਰਹਿਣ ਹਿਲਦੇ,
ਕੋਲ ਬੁਲਾਵਾ, ਭੇਤ ਛੁਪਾਵਾ, ਜਖਮ ਡੂੰਘੇ ਨੇ ਦਿਲ ਦੇ,
ਇਸ ਇਸ਼ਕ ਝਨਾ ਵਿਚ, ਮੈਂ ਕੱਲਾ ਨਹੀ, ਹੜਿਆ ਸੋਹਣੀਏ ਨੀ....

ਕਿਤੇ ਕਲਾ ਬਹਿ ਕੇ, ਤੈਨੂੰ ਆਪਣੀ ਕਹਿ ਕੇ, ਰਹਿੰਦਾ ਹੌਕੇ ਭਰਦਾ,
ਇਹ ਗਮ ਸਹਿਕੇ, ਚੁਪ ਚਾਪ ਰਹਿਕੇ, ਰਹਿੰਦਾ ਤੇਰੇ ਤੇ ਮਰਦਾ,
ਇਹ ਤਾਪ ਇਸ਼ਕ ਦਾ, ਰਹੇ ਸਦਾ ਹੁਣ, ਚੜਿਆ ਸੋਹਣੀਏ ਨੀ....

ਦੇ ਕੇ ਸਿਰਨਾਵਾ, ਸੰਗਦਾ ਨਾ ਬੁਲਾਵਾ, ਰਹਾ ਤੱਕਦਾ ਤੇਰੀਆਂ ਰਾਹਾਂ,
ਕੱਲਾ ਬਹਿ ਕੇ ਗਾਵਾ, ਮੈਂ ਦੁਖੜੇ ਸੁਨਾਵਾ, ਕੱਲਾ ਭਰਦਾ ਮੈਂ ਆਹਾਂ,
ਰੁੱਕਾ ਮੇਰਾ ਲਿਖਿਆ, ਦਸ ਤੂੰ ਕਿਉਂ ਨਾ, ਪੜਿਆ ਸੋਹਣੀਏ ਨੀ...

ਜਸਬੀਰ ਲਿਖੇ ਗੱਲਾਂ, ਉਹਨੇ ਮਾਰੀਆਂ ਮੱਲਾਂ, ਉਹਨੂੰ ਧਰਵਾਸਾ ਬਸ ਤੇਰਾ,
ਜਿਵੇਂ ਕਣਕ ਦੀਆਂ ਬੱਲਾਂ, ਆਉਣ ਇਸ਼ਕ ਦੀਆਂ ਛੱਲਾਂ, ਬੱਸ ਇਹੀ ਖਜ਼ਾਨਾ ਮੇਰਾ,
ਇਹ ਨਾਗ ਖੱੜਪਾ, ਬਸ ਦਿਲ ਮੇਰੇ ਤੇ, ਲੜਿਆ ਸੋਹਣੀਏ ਨੀ.....

ਜਸਬੀਰ ਸਿੰਘ ਸੋਹਲ 13.3.2010

13 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

gud job bai ji .............. sohna likhia ji.........keep sharing

14 Mar 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

bht wadia ji

14 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g....

14 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Jass ji, Amrit ji te Amrinder ji.....

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

sohna aa nwa magic v ji

17 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob. wah ji

17 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Jaspreet ji te Satwinder ji......

20 Mar 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

meh keha ji ehta magic he kar dita

22 Jul 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Gurpreet ji.........

23 Jul 2010

Reply