Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਸਦਾ ਦਸਦਾ ਸਚ ਮੈ ਅਜ ਫਿਰ ਹਾਂ ਰੁੱਕ ਗਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਦਸਦਾ ਦਸਦਾ ਸਚ ਮੈ ਅਜ ਫਿਰ ਹਾਂ ਰੁੱਕ ਗਿਆ

Dosto bahut pehla likhi hoyee rachna aapde sanmukh pesh kar reha haan aas karda haan pasand karoge...

 

ਦਸਦਾ ਦਸਦਾ ਸਚ ਮੈ ਅਜ ਫਿਰ ਹਾਂ ਰੁੱਕ ਗਿਆ

ਅੱਗ ਅਪਣੀ ਨੂੰ ਅਪਣੇ ਅੰਦਰ ਹੀ ਘੁੱਟ ਗਿਆ

 

ਨਾ ਅੱਖਾਂ ਪੜੀਆਂ ਤੇ ਨਾ ਖਾਮੋਸ਼ੀ ਹੀ ਉਸ

ਮੇਰੇ ਅਗਿਉ ਸ਼ਮਾਦਾਨ ਸ਼ਮਾ ਲੈ  ਉੱਠ ਗਿਆ

 

ਝਲ ਨਾ ਸਕਿਆ ਸੀ ਭਾਰ ਮਸ਼ਾਲ ਮੈਂ ਬਲਦੀ ਦਾ

ਚਾਨਣ ਅੱਗੇ ਮੇਰਾ ਸਿਰ  ਅਜ ਫਿਰ ਝੁੱਕ ਗਿਆ

 

ਬੋਲੇ ਨੇ ਕੁਬੋਲ ਇੰਨੇ ਕਾਲੀਆ ਹਵਾਵਾਂ ਨੇ

ਸੁਣ ਲਰਜ਼ਦੇ ਤੀਰ ਹਰਾ ਭਰਾ ਰੁਖ ਵੀ ਸੁੱਕ ਗਿਆ

 

ਚੀਰ ਕੇ ਨਾ ਰੱਖ ਦੇਵੇ ਤੁਹਾਡੀ ਇਹ ਛਾਤੀ ਕਿਤੇ

ਕੰਬਦੇ ਹੱਥਾਂ ਚੋ ਤੀਰ ਹੈ ਫਿਰ ਤੋਂ ਉੱਕ ਗਿਆ

 

ਸੂਰਜ ਬਣਿਆ  ਹੈ ਇਕ ਬਲਦਾ ਹੋਆ ਕੋਲਾ

ਉਸਦੀਆਂ ਰਿਸ਼ਮਾ ਦਾ ਖਜ਼ਾਨਾ ਹੈ ਮੁੱਕ ਗਿਆ

 

ਸੂਰਜ ਹੈ ਗਿਆ ਸੜ ਅਪਣੀ ਹੀ ਅਗ ਵਿਚ ਦੇਖੋ

ਇਹਨਾਂ ਹਵਾਵਾਂ ਦਾ ਸਾਹ ਜਿਵੇ ਹੈ ਰੁੱਕ ਗਿਆ

 

-Arinder

 

 

13 Mar 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

vadiya laggi par ke , but eh nhi samjh aya

ਝਲ ਨਾ ਸਕਿਆ ਸੀ ਭਾਰ ਮਸ਼ਾਲ ਮੈਂ ਬਲਦੀ ਦਾ

ਚਾਨਣ ਅੱਗੇ ਮੇਰਾ ਸਿਰ  ਅਜ ਫਿਰ ਝੁੱਕ ਗਿਆ

 

13 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Hmmm. Sohna likheya veere.

13 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

sarian he lines bemisaaaaaaal

13 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Rachna pasand karn layi shukriya...... From arinder( sighned by arinder)

13 Mar 2010

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

ਝਲ ਨਾ ਸਕਿਆ ਸੀ ਭਾਰ ਮਸ਼ਾਲ ਮੈਂ ਬਲਦੀ ਦਾ

ਚਾਨਣ ਅੱਗੇ ਮੇਰਾ ਸਿਰ  ਅਜ ਫਿਰ ਝੁੱਕ ਗਿਆ

 

... ਵੈਸੇ ਤਾਂ ਪੂਰੀ ਕਵਿਤਾ ਹੀ ਕਿਸੇ ਦੂਸਰੇ ਲਈ ਮਤਲਬ ਨਹੀਂ ਰਖਦੀ ਪਰ ਇਹ ਸ਼ੇਅਰ ਤਾਂ ਖਾਸ ਕਰ ਕੇ ਬਹੁਤ ਹੀ ਢਹਿੰਦੀਆਂ ਕਲਾਂ ਵਾਲਾ ਹੈ...

13 Mar 2010

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

ਇਹ ਪਾਤਰ ਮਾਰਕਾ ਕਵਿਤਾ ਉਰਫ ਗ਼ਜ਼ਲ ਪਤਾ ਨਹੀਂ ਪੰਜਾਬੀ ਕਵਿਤਾ ਦਾ ਕਦੋਂ ਖੈਹੜਾ ਛੱਡੂ

13 Mar 2010

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

“शायद तुम कहो- ‘जो कुछ हम पेश करते हैं, उसके सिवा जीवन में अन्य नमूने मिलते कहाँ है ?’
न, ऐसी बात मुँह से न निकालना, यह लज्जा और अपमान की बात है कि वह, जिसे भगवान ने लिखने की शक्ति प्रदान की है । जीवन के सम्मुख अपनी पंगुता और उससे ऊपर उठने में अपनी असमर्थता को स्वीकार करे, अगर तुम्हारा स्तर भी वही है, जो आम जीवन का, अगर तुम्हारी कल्पना ऐसे नमूनों की रचना नहीं कर सकती जो जीवन में मौजूद न रहते हुए भी उसे सुधारने के लिए अत्यंत आवश्यक हैं, तब तुम्हारा कृतित्व किस मर्ज की दवा है ? तब तुम्हारे धंधे की क्या सार्थकता रह जाती है?" ...Maxim Gorky, in story 'ek pathak'.....

13 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਦਸਦਾ ਦਸਦਾ ਸਚ ਮੈ ਅਜ ਫਿਰ ਹਾਂ ਰੁੱਕ ਗਿਆ

ਅੱਗ ਅਪਣੀ ਨੂੰ ਅਪਣੇ ਅੰਦਰ ਹੀ ਘੁੱਟ ਗਿਆ

 

ਨਾ ਅੱਖਾਂ ਪੜੀਆਂ ਤੇ ਨਾ ਖਾਮੋਸ਼ੀ ਹੀ ਉਸ

ਮੇਰੇ ਅਗਿਉ ਸ਼ਮਾਦਾਨ ਸ਼ਮਾ ਲੈ  ਉੱਠ ਗਿਆ

 

wah !

ਝਲ ਨਾ ਸਕਿਆ ਸੀ ਭਾਰ ਮਸ਼ਾਲ ਮੈਂ ਬਲਦੀ ਦਾ

ਚਾਨਣ ਅੱਗੇ ਮੇਰਾ ਸਿਰ  ਅਜ ਫਿਰ ਝੁੱਕ ਗਿਆ

chanan agge siir jhukna he cchahida,,hanere nu maat pain d gal hai..par jis treeke naal tusi bimb pesh kita oh khub hai 

 

ਸੂਰਜ ਬਣਿਆ  ਹੈ ਇਕ ਬਲਦਾ ਹੋਆ ਕੋਲਾ

ਉਸਦੀਆਂ ਰਿਸ਼ਮਾ ਦਾ ਖਜ਼ਾਨਾ ਹੈ ਮੁੱਕ ਗਿਆ

 

imagery is reflecting literally

 

ਸੂਰਜ ਹੈ ਗਿਆ ਸੜ ਅਪਣੀ ਹੀ ਅਗ ਵਿਚ ਦੇਖੋ

ਇਹਨਾਂ ਹਵਾਵਾਂ ਦਾ ਸਾਹ ਜਿਵੇ ਹੈ ਰੁੱਕ ਗਿਆ

 

rachna khub likhi hai,,,,keep sharing

13 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

Rachna di parsansa ch inna kujh padke kujh hor kahin nu jee nhi karda ...............  well written..............great words n grt job

14 Mar 2010

Showing page 1 of 2 << Prev     1  2  Next >>   Last >> 
Reply