Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਮਹੂਰੀਅਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 
ਜਮਹੂਰੀਅਤ



ਜਮਹੂਰੀਅਤ ਹੈ
ਇੱਕ ਤਰਜ਼-ਏ-ਹਕੂਮਤ
ਜਿੱਥੇ ਹੱਕ ਹੈ
ਹਨੇਰੀਆਂ ਨੂੰ ਝੁਲਦੇ ਰਹਿਣ ਦਾ
ਰੁੱਖਾਂ ਨੂੰ ਉਖੜਦੇ ਰਹਿਣ ਦਾ
ਜ਼ਿੰਦਗੀ ਦੀ ਪਟੜੀ ਤੇ ਡਿੱਗਦੇ ਰਹਿਣ ਦਾ
ਤੇ
ਹਰ ਸਾਲ ਛਿਮਾਹੀ
ਧਰਤੀ ਨੂੰ ਕੰਬਦੇ ਰਹਿਣ ਦਾ

ਜਿੱਥੇ ਹੱਕ ਹੈ
ਫੁੱਲਾਂ ਨੂੰ ਮਧੋਲੇ ਜਾਣ ਦਾ
ਉਡਾਰੀ ਭਰਦੇ ਭੌਰੇ ਨੂੰ ਡੰਗ ਖਾਣ ਦਾ
ਚਮਨ ਨੂੰ ਦਲ਼ਦਲ਼ ਬਣ ਜਾਣ ਦਾ
ਤੇ
ਬਾਗ਼ ਦੇ ਮਾਲ਼ੀ ਨੂੰ
ਹਮਾਮ ਚ ਤਾਰੀਆਂ ਲਾਣ ਦਾ

ਜਿੱਥੇ ਹੱਕ ਹੈ
ਲੋਕਾਂ ਨੂੰ ਵੋਟ ਪਾਉਣ ਦਾ
ਲੋਕਤੰਤਰ ਦੇ ਬਾਸ਼ਿੰਦੇ ਕਹਾਉਣ ਦਾ
ਕਬੀਲਦਾਰੀ ਪਿੱਛੇ ਮੂੰਹ ਛੁਪਾਉਣ ਦਾ
ਤੇ
ਘੁਟਾਲੇ ਕਰਨ ਲੱਗਿਆਂ
ਨੇਤਾਵਾਂ ਨੂੰ ਸ਼ਰਮ ਲਾਹੁਣ ਦਾ

ਜਿੱਥੇ ਹੱਕ ਹੈ
ਕਾਨੂੰਨ ਦੇ ਰਖਵਾਲਿਆਂ ਨੂੰ
ਕਾਨੂੰਨ ਤੋੜਨ ਦਾ
ਹੱਕ ਮੰਗਦੇ ਹੱਥ ਨੂੰ ਮਰੋੜਨ ਦਾ
ਲੋਕਾਂ ਦੇ ਸਿਰ ਫੋੜਨ ਦਾ
ਤੇ
ਲੋਕਾਂ ਨੂੰ ਖਾਕੀ ਅੱਗੇ
ਗਿੜਗਿੜਾਉਣ ਦਾ, ਹੱਥ ਜੋੜਨ ਦਾ

ਜਿੱਥੇ ਹੱਕ ਹੈ
ਬੱਚਿਆਂ ਨੂੰ ਭੁੱਖੇ ਮਰਨ ਦਾ
ਮਿਹਨਤਕਸ਼ਾਂ ਨੂੰ ਬੇਇਜ਼ਤੀ ਜਰਨ ਦਾ
ਸਬਰ ਦਾ ਘੁੱਟ ਭਰਨ ਦਾ
ਤੇ
ਮੋਟੇ ਪਿਲ਼ਪਿਲ਼ੇ ਢਿੱਡਾਂ ਨੂੰ
ਪੰਜ ਤਾਰਿਆਂ 'ਚ 'ਲੰਚ' ਕਰਨ ਦਾ

ਜਿੱਥੇ ਹੱਕ ਹੈ
ਨੌਜਵਾਨ ਦਿਲਾਂ ਨੂੰ
ਪਿਆਰ ਕਰਨ ਦਾ
ਰੂੜੀਆਂ ਥੱਲੇ ਆ ਮਰਨ ਦਾ
ਜਮਹੂਰੀਅਤ ਨੂੰ ਰੂੜੀਆਂ ਦੀ ਸ਼ਾਦੀ ਭਰਨ ਦਾ
ਤੇ
ਇਨਸਾਨੀਅਤ ਦੇ ਤਾਅਬੇਦਾਰਾਂ ਨੂੰ
ਮਨੁੱਖੀ ਹੱਕਾਂ ਦੀ ਜ਼ੁਗਾਲੀ ਕਰਨ ਦਾ

ਪਰ ਯਾਦ ਰੱਖੇ
ਜਮਹੂਰੀਅਤ ਵੀ
ਸੂਰਜ ਨੂੰ ਵੀ ਹੱਕ ਹੈ
ਪੂਰਬ ਚੋਂ ਚੜ੍ਹ ਆਉਣ ਦਾ
ਹਨੇਰੇ ਨੂੰ ਭਜਾਉਣ ਦਾ
ਸੁੱਤਿਆਂ ਨੂੰ ਜਗਾਉਣ ਦਾ
ਤੇ
ਮੁਰਝਾਈ ਹੋਈ ਜ਼ਿੰਦਗੀ 'ਚ
ਨਵੀਂ ਜਾਨ ਪਾਉਣ ਦਾ.....

 

...AMRIT

15 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
BAHUT CHANGI TARA DEFINE KITA DEMOCRACY NU

BAHUT  HEE  VADIA LIKHIA  VEER  GEE  ,APNA NAME  DA  MEANING  SABIT  KAR DITA  AAP  NE ,AMRIT   DEE  LIKHT  VEE  AMRIT  JIHI  .VASDE  RHO BABA  GEE  .

15 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

happy08happy08happy08

15 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਬਹੁਤ ਹੀ ਜਿਆਦਾ ਵਧੀਆ....

15 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਪਰ ਯਾਦ ਰੱਖੇ
ਜਮਹੂਰੀਅਤ ਵੀ
ਸੂਰਜ ਨੂੰ ਵੀ ਹੱਕ ਹੈ
ਪੂਰਬ ਚੋਂ ਚੜ੍ਹ ਆਉਣ ਦਾ
ਹਨੇਰੇ ਨੂੰ ਭਜਾਉਣ ਦਾ
ਸੁੱਤਿਆਂ ਨੂੰ ਜਗਾਉਣ ਦਾ
ਤੇ
ਮੁਰਝਾਈ ਹੋਈ ਜ਼ਿੰਦਗੀ 'ਚ
ਨਵੀਂ ਜਾਨ ਪਾਉਣ ਦਾ...

loved these lines

15 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome piece of work...!!

15 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah bai ji padke Anand aa gaya .......... jio babio.........grt job

16 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

wdia likh lende ho hajoor...

16 Mar 2010

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

ਸੁਕਰੀਆ ਦੋਸਤੋ ... ਪੜਨ ਲਈ ਤੇ ਹੌਂਸਲਾ ਦੇਣ ਲਈ...

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Awesome. Bahut wadhiya 22 ji.

22 Mar 2010

Showing page 1 of 2 << Prev     1  2  Next >>   Last >> 
Reply