Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਦਿਲ ਨੂੰ ਤੂੰ ਭਾਉਂਦਾ ਮੇਰੇ ਮੀਤ ਸੋਹਣਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਮੇਰੇ ਦਿਲ ਨੂੰ ਤੂੰ ਭਾਉਂਦਾ ਮੇਰੇ ਮੀਤ ਸੋਹਣਿਆ

ਤੇਰੀ ਦੋਸਤੀ ਸੁਖਾਵੀਂ ਤੇਰੀ ਪੀ੍ਤ ਸੋਹਣਿਆ
ਮੇਰੇ ਦਿਲ ਨੂੰ ਤੂੰ ਭਾਉਂਦਾ ਮੇਰੇ ਮੀਤ ਸੋਹਣਿਆ

ਇਕ ਭੇਂਟ ਹੈ ਨਿਗੂਣੀ ਤੁਛ ਜਹੀ ਇਹ ਸੁਗਾਤ
ਤੇਰੇ ਹੁਸਨ-ਦਵਾਰੀਂ ਮੇਰਾ ਗੀਤ ਸੋਹਣਿਆ

ਚੰਦ ,ਸੂਰਜ,ਸਿਤਾਰੇ ਸਭ ਤੇਰੇ ਤੋਂ ਰਿਵਾਜ
ਫੁਲ ,ਖੁਸ਼ਬੂ , ਬਹਾਰਾਂ ਤੇਰੀ ਰੀਤ ਸੋਹਣਿਆ

ਅੱਗੇ ਮੰਦਿਰਾਂ ਦੇ ਜਿਵੇਂ ਝੁਕ ਜਾਂਦਾ ਸਤਕਾਰੀਂ
ਜਿਥੋਂ ਲੰਘਿਆ ਤੂੰ ਉੱਥੇ ਮੇਰਾ ਸੀਸ ਸੋਹਣਿਆ

ਸ਼ੋਖ ਨਜ਼ਰਾਂ ਦੇ ਨਾਲ ਮੇਰੀ ਤਲੀ ਵੀ ਉਲੀਕ
ਕੋਈ ਆਪਣੇ ਜਹੀ ਹੀ ਸੋਹਣੀ ਲੀਕ ਸੋਹਣਿਆ

ਮੁੱਕੇ ਦਿਲ ਦੇ ਹੁਲਾਸ,ਇੰਝੇ ਸਾਹ ਵੀ ਮੁਕ ਜਾਣੇ
ਨਹੀਂ ਮੁਕਣੀ ਤੇ ਅੱਖਾਂ ਦੀ ਉਡੀਕ ਸੋਹਣਿਆ

15 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਮੁੱਕੇ ਦਿਲ ਦੇ ਹੁਲਾਸ,ਇੰਝੇ ਸਾਹ ਵੀ ਮੁਕ ਜਾਣੇ
ਨਹੀਂ ਮੁਕਣੀ ਤੇ ਅੱਖਾਂ ਦੀ ਉਡੀਕ ਸੋਹਣਿਆ

bht he wdhiya ji.......

15 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya ji

15 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਤੇਰੀ ਦੋਸਤੀ ਸੁਖਾਵੀਂ ਤੇਰੀ ਪੀ੍ਤ ਸੋਹਣਿਆ
ਮੇਰੇ ਦਿਲ ਨੂੰ ਤੂੰ ਭਾਉਂਦਾ ਮੇਰੇ ਮੀਤ ਸੋਹਣਿਆ

wah ! sir kmaal da sheyar hai

ਇਕ ਭੇਂਟ ਹੈ ਨਿਗੂਣੀ ਤੁਛ ਜਹੀ ਇਹ ਸੁਗਾਤ
ਤੇਰੇ ਹੁਸਨ-ਦਵਾਰੀਂ ਮੇਰਾ ਗੀਤ ਸੋਹਣਿਆ

ਚੰਦ ,ਸੂਰਜ,ਸਿਤਾਰੇ ਸਭ ਤੇਰੇ ਤੋਂ ਰਿਵਾਜ
ਫੁਲ ,ਖੁਸ਼ਬੂ , ਬਹਾਰਾਂ ਤੇਰੀ ਰੀਤ ਸੋਹਣਿਆ

great imagery

ਅੱਗੇ ਮੰਦਿਰਾਂ ਦੇ ਜਿਵੇਂ ਝੁਕ ਜਾਂਦਾ ਸਤਕਾਰੀਂ
ਜਿਥੋਂ ਲੰਘਿਆ ਤੂੰ ਉੱਥੇ ਮੇਰਾ ਸੀਸ ਸੋਹਣਿਆ
wah ! wah!
ਸ਼ੋਖ ਨਜ਼ਰਾਂ ਦੇ ਨਾਲ ਮੇਰੀ ਤਲੀ ਵੀ ਉਲੀਕ
ਕੋਈ ਆਪਣੇ ਜਹੀ ਹੀ ਸੋਹਣੀ ਲੀਕ ਸੋਹਣਿਆ

ਮੁੱਕੇ ਦਿਲ ਦੇ ਹੁਲਾਸ,ਇੰਝੇ ਸਾਹ ਵੀ ਮੁਕ ਜਾਣੇ
ਨਹੀਂ ਮੁਕਣੀ ਤੇ ਅੱਖਾਂ ਦੀ ਉਡੀਕ ਸੋਹਣਿਆ

great rachna sir..

thanks for sharing

regards

16 Mar 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya

19 Mar 2010

Reply