ਭੁੱਲਕ ਆਪਣੀ ਔਕਾਤ ,ਚੱਲਦੀ ਨਦੀ ਨੂੰ ਅਵਾਜ਼ ਦੇ ਬੈਠੇ ,ਇਹ ਵੀ ਭੁੱਲ ਗਏ,ਕਿ ਸਰਕਦੀ ਰੇਤ ਤੇ ਘਰ ਹੈ ਮੇਰਾ,। 2ਕਦੇ ਵੀ ਪੁੰਨਿਆਂ ਦੇ ਚੰਨ ਤੇ ਇਲਜਾਮ ਨਾਂ ਆਇਆ , ‘ਸਮੁੰਦਰ ਚੋਂ ਲਹਿਰ ਉੱਠੇ ਤੇ ਬੱਸ ਬਦਨਾਮ ਹੋ ਜਾਵੇ। 3 ਜੇ ਮੈਂ ਮੁਜ਼ਰਿਮ ਹਾਂ,ਤਾਂ ਮੁਜਰਿਮ ਹੈ ਮੇਰੇ ਤੋਂ ਖੁਦਾ ਪਹਿਲਾਂ, ਮੈਂ ਪਿੱਛੋਂ ਜੁਰਮ ਕੀਤਾ ਸੀ,ਮਗਰ ਉਸਦੀ ਰਜਾ ਪਹਿਲਾਂ।