|
|
|
|
|
|
Home > Communities > Punjabi Poetry > Forum > messages |
|
|
|
|
|
|
ਕੋਟਿ,ਕੋਟਿ ਸ਼ੁਕਰਾਨਾ, ਜੀ, |
ਸ਼ਤਿ ਸ਼੍ਰੀ ਅਕਾਲ। ਆਪ ਦਾ ਸ਼ੁਕਰਾਨਾ ਹਰਦੀਪ ਜੀ,ਮੈਨੂੰ ਇਹ ਸ਼ੇਅਰ ਜਦ ਸੁਣਨ ਨੂੰ ਮਿਲੇ ਤਾਂ,ਮੈਂ ਸੋਚਿਆ ,ਇਹ ਸਭ ਸਾਂਝੇ,ਕਰ ਲਏ ਜਾਣ,ਕਿੳਂਕਿ ਕਹਿੰਦੇ ਨੇ, ‘ਕਲਾ ਕਲਾ ਵਾਸਤੇ ਨਹੀਂ,ਕਲਾ ਸਮਾਜ ਵਾਸਤੇ ਹੁੰਦੀ ਹੈ।ਮੈਂ ਤਾਂ ਜੀ ਇਕੱਲਾ ਅਕਾਸ਼ ਦਾ ਹੀ ਦੀਪ ਹਾਂ,ਪਰ ਆਪ ਦਾ ਨਾਮ ਮੇਰੇ ਤੋਂ ਵੀ ਵਧੇਰੇ ਸਾਰਥਕ ਹੈ। “ਹਰਦੀਪ ਭਾਵ ਹਰੀ ਦਾ ਦੀਪ{ ਹਰੀ ਅਰਥਾਤ ਪਰਮਾਤਮਾ ਦੀ ਰਹਿਨੁਮਾਈ,ਵਾਲਾ ਦੀਵਾ”।
|
|
15 Mar 2010
|
|
|
|
akaashdeep ji tuahdi soch boh wadhia hai kala sabandhi.
mera naam tan sohna c, par mithi jail ch aa k es de arth main aap gawa laye hun. means ethey saarey mainu hardeep nae
hard(sakht)deep balauande hun,coz ohna da bolan da tarika ehdan da hai.
bada dil dukhda,par pardes auan da kuch tan khamiyaza bhugatna he paina.
par aaj changa laga,hardeep de dubara ohi arth sunn k. thanx.
pls hor share add karna
|
|
15 Mar 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|