। ਆਪਣੀ ਹਾਲਤ ਕਾ ਖੁਦ ਅਹਿਸਾਸ ਨਹੀਂ ਥਾ ਮੁਝਕੋ,,ਮੈਨੈਂ ਔਰੌਂ ਸੇ ਸੁਨਾ ਹੈ,ਕੇ ਪਰੇਸ਼ਾਨ ਰਹਿਤਾ ਹੂੰ ਮੈਂ। ਤੂੰ ਤਾਕਤ ਨਾਲ ਹਾਸਿਲ ਦੋਸਤੀ ਕਰਨਾ ਚਾਹੁੰਦਾ ਹੈਂ, ਸੁਣ ਲੈ,ਇਹ ਜ਼ਜ਼ਬਾ ਹੈ ,ਤੇ ਜ਼ਜ਼ਬੇ ਤੇ ਕਦੀ ਕਬਜਾ ਨਹੀਂ ਹੁੰਦਾਂ । ਇਹਨਾਂ ਸਾਰੇ ਖੂਬਸੂਰਤ ਸ਼ੇਅਰਾਂ ਦੀ ਰਚਨਾਂ ਕਰਨ ਵਾਲੇ ਸ਼ਾਇਰਾਂ ਨੂੰ ਮੇਰਾ ਸਜ਼ਦਾ ।ਅਕਾਸ਼ ਦੀਪ ਭੀਖੀ {ਪਰੀਤ}