|
|
|
|
|
|
Home > Communities > Punjabi Poetry > Forum > messages |
|
|
|
|
|
ਸ਼ਾਇਰੀ ਹਾਜ਼ਰ ਹੈ |
,ਕੁਝ ਹੋਰ ਸ਼ਾਇਰੀ ਹਾਜ਼ਰ ਹੈ,ਮਹਾਨ ਕਲਮਕਾਰਾਂ ਦੀ - ਮੈਂ ਫਰਿਸ਼ਤਾ ਨਹੀਂ ਹੂੰ, ਇਨਸਾਨ ਹੂੰ ,ਮੇਰੀ ਪਹਿਚਾਨ ਹੈ ਖਤਾ ਕਰਨਾ । 2 ਤੂੰ ਵੀ ਸ਼ੀਸ਼ੇ ਵਾਂਗ ਬੇਵਫਾ ਨਿਕਲਿਆ ,,, ‘ਜੋ ਸਾਹਮਣੇ ਆਇਆ ਉਸਦਾ ਹੀ ਹੁੰਦਾਂ ਗਿਆ । 3 ਟੁੱਟ ਕੇ ਰਿਸ਼ਤਾ ਸਾਡਾ ਹੋਰ ਸੁੰਦਰ ਹੋ ਗਿਆ,ਤੈਨੂੰ ਮਿਲ ਗਈ ਮੰਜ਼ਿਲ ਮੈਂ ਫਿਰ ਮੁਸਾਫਿਰ ਹੋ ਗਿਆ । 4 ਕੁਝ ਲੋਕ ਬੱਸ ਇੰਨਾਂ ਕੂੰ ਹੀ ਸਮਝਦੇ ਨੇ ਰਾਗ ਨੂੰ, ਜੇ ਸੋਨੇ ਦੀ ਹੈ, ਬੰਸਰੀ ਤਾਂ ਬੇਸੁਰੀ ਨਹੀਂ। ਆਸ ਹੈ ਆਪ ਨੂੰ ਭਾਅ ਜਾਣਗੇ ।ਸਤਿ ਸ੍ਰੀ ਅਕਾਲ “
|
|
16 Mar 2010
|
|
|
|
bilkul bhaa gae par je space use kar ke likhi janda ta hor chnga lagna c .......... its lookin like a phrase so plz hor vadhia bna ke likho jo pdn wale nu vi parhan da anand aave ji......... Sat sri akaal
|
|
16 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|