Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਾਇਕੀ ਵਿੱਚਲਾ ਨਿਘਾਰ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਗਾਇਕੀ ਵਿੱਚਲਾ ਨਿਘਾਰ
ਇਹਨੀ ਦਿਨੀਂ ਪੰਜਾਬੀ ਗਾਇਕੀ ਤੇ ਗੀਤਾਂ ਦੇ ਫਿਲਮਾਂਣ ਦਾ ਮਿਆਰ ਚਿੰਤਾਜਨਕ ਹੱਦ ਤੱਕ ਗਿਰ ਗਿਆ ਹੈ।ਗੀਤਾਂ ਦੇ ਵਿਸ਼ੇ ਤੇ ਫਿਲਮਾਂਕਣ ਵਿਚਲੇ ਨਿਘਾਰ ਦਾ ਅਜੋਕੀ ਨੌਜਵਾਨ ਪੀੜ੍ਹੀ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ।ਸਰਕਾਰ ਟੀ ਵੀ ਚੈਨਲਾਂ ਨੂੰ ਕੁਝ ਵੀ ਪੁੱਠਾ ਸਿੱਧਾ, ਗੰਦਾ ਮੰਦਾ ਦਿਖਾਉਣ ਦੀ ਖੁੱਲ੍ਹ ਦੇ ਰਹੀ ਹੈ। ਪਿਛਲੀ ਅਕਾਲੀ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨੇ ਕੇਰਾਂ ਗੀਤਾਂ ਲਈ ਸੈਂਸਰ ਬੋਰਡ ਬਣਾਉਣ ਦੀ ਗੱਲ ਆਖੀ ਸੀ। ਪਰ ਇਹ ਓਦੋਂ ਸਿਰੇ ਨਾ ਚੜਿਆ ਤੇ ਨਾ ਹੁਣ ਦੁਬਾਰਾ ਸਰਕਾਰ ਬਣਨ ਦੇ ਬਾਵਜ਼ੂਦ ਇਸ ਪਾਸੇ ਕੁਝ ਕਦਮ ਪੁੱਟੇ ਜਾ ਰਹੇ ਹਨ।
ਏਸ ਮਸਲੇ ਨਾਲ ਕਿਵੇਂ ਨਜਿੱਠਿਆ ਜਾਵੇ ਇਹ ਸਰਕਾਰ ਦੇ ਨਾਲ ਨਾਲ ਸਾਡੇ ਸਭ ਦੇ ਸੋਚਣ ਦਾ ਵਿਸ਼ਾ ਵੀ ਹੈ। ਆਓ ਮਿਲਕੇ ਸੋਚੀਏ ਕਿ ਕੀ ਕਰਨਾ ਲੋੜੀਐ?
28 Jul 2009

Reply