Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਆਪ ਸਭ ਦੀ ਖਿਦਮਤ ਵਿੱਚ |

ਆਪ  ਸਭ ਦੀ  ਖਿਦਮਤ ਵਿੱਚ ਹੋਰ  ਅਰਜ਼ ਹੈ 1                                                      [ਆਦਤ ਹੋ ਗਈ  ਹੈ ਜ੍ਖ੍ਮੋ ਕੋ ਸਹਨੇ ਕੀ  ਇਸ  ਕਦਰ , ਸਹਿਮ  ਜਾਤਾਂ ਹੋਣ  ਜਬ ਕੋਈ ਮਰਹਮ ਲਗਾਤਾ ਹੈ |            2                               ਜੇ ਜੀ ਲੈਂਦਾ ਮੈਂ ਤੇਰੇ ਤੋਂ  ਬਿਨਾ ਤਾਂ ਇਹ  ਖੁਦ ਨਾਲ  ਵੀ ਤਾਂ ਬੇਵਫਾਈ ਹੋਣੀ ਸੀ |                                                                           3                         ਤੇਰਿਆਂ  ਰਾਹਾਂ ਤੇ  ਗੁੜੀ ਛਾਂ ਬਣ ਸਕਦਾਂ  ਹਾਂ ਮੈਂ ,ਮੰਨਿਆ  ਸੂਰਜ ਦੇ ਰਸਤੇ ਨੂੰ ਬਦਲ  ਸਕਦਾ  ਨਹੀਂ |  ਇਹਨਾ  ਸਭ ਮਹਾਂਨ ਕਲਮਕਾਰਾਂ ਦੀ  ਲਿਖਤ  ਨੂੰ  ਮੇਰਾ  ਸਜਦਾ |

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਆਪ ਦੀ ਰਾਜੀ ਖੁਸੀ ਮੰਗਦਾ ਜੱਗ ਦੇ ਸਿਰਜਨਹਾਰ ਤੋਂ .

ਆਪ  ਸਭ ਨੂੰ  ਮੇਰੀ  ਪਿਆਰ ਭਰੀ  ਬੇਨਤੀ ਹੈ ,ਕੇ  ਅਗਰ ਆਪ ਜੀ ਦੇ ਵਲੋਂ  ਮੈਨੂੰ ਦਿੱਤੀ  ਜਾਂਦੀ  ਹੱਲਾਸ਼ੇਰੀ  ਦਾ  ਜਵਾਬ ਜਲਦੀ  ਨਹੀ  ਦਿੰਦਾ ,ਤਾਂ  ਮੈਂ  ਖਿਮਾ  ਮੰਗਦਾ ਜੀ  ,ਅਸਲ  ਵਿੱਚ  ਪੇਪਰ ਨਜਦੀਕ  ਹੋਣ  ਕਰਕੇ  ਹੈ  ,ਯੂ .ਜੀ .C ਨੇਟ ਪੰਜਾਬੀ  ਦੀ ਤਿਆਰੀ  ਕਰ  ਰਿਹਾਂ ਕਾਲਜ ਪ੍ਰੋਫ਼ੇਸਰ ਦੀ  ਪੋਸਟ ਲਈ,.ਆਪ  ਸਭ  ਦੀ  ਅਸੀਸ  ਤੇ  ਦੁਆ  ਮੰਗਦਾ  ਬਾਬਾ ਜੀ |   ਸਾਡਾ  ਸਾਰਿਆਂ  ਦਾ  ਵੀ  ਇੱਕ  ਪਰਿਵਾਰ  ਜਿਹਾ  ਬਣ ਗਿਆ  ਹੈ  ਇਸ ਮੇਲ  ਮਿਲਾਪ  ਨਾਲ  | "ਰੱਬ  ਕਰੇ  ਲਗਦੇ  ਰਹਿਣ ਖੁਸ਼ੀ  ਦੇ  ਮੇਲੇ  ਮਿਲਦੀਆਂ ਰਹਿਣ ਵਧਾਈਆਂ " ਆਪ  ਦੀ  ਰਾਜੀ  ਖੁਸੀ  ਮੰਗਦਾ ਜੱਗ  ਦੇ  ਸਿਰਜਨਹਾਰ  ਤੋਂ  .ਆਪ  ਦਾ  ਆਪਣਾ  ਆਕਾਸ਼ ਦੀਪ |

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਆਪ ਸਭ ਦੀ ਖਿਦਮਤ ਵਿਚ ਆਪਣਾ ਇੱਕ ਗੀਤ |

ਨਿਕਲਾ ਨਾਂ ਕਰੋ ਸੈਰ ਕੋ ਖੁਸ਼ਬੂ ਲਗਾ ਕਰ ਬਦਨ ਮੈਂ ,ਆਸ਼੍ਕ਼ੋ ਕੇ ਬਾਗ  ਕੀ  ਸਭ ਤਿਤਲੀਆਂ ਮਾਰ ਜਾਂਏਗੀ ,                                                                                                                2       ਮT ਨਹਾਓ ਝੀਲ ਮੈ ਮਲ ਮਲ ਕੇ ਗੋਰਾ ਬਦਨ ,ਆਗ ਪਾਣੀ  ਮੇ ਲੇਗੇਗੀ ਮਛਲੀਆਂ ਜਲ ਜਾਂਏਗੀ ,   ,ਔਰ ਇਸ ਸ਼ੇਅਰ ਪਰ  ਗੋਰ  ਕੀ ਜੇ ਹਜੂਰ ," ਮਤ ਜਲਾਓ ਦੁਲ੍ਹ੍ਨੋ ਕੋ  ਮਾਲੋ ਦੋਲਤ ਕੇ ਲੀਏ ਵਰਨਾ ਇੱਕ ਦੀ ਆਪ ਕੇ  ਵੀ ਬੇਟੀਆਂ ਜਲ ਜਾਂਏਗੀ , { ਗੁਰਦਾਸ ਮਾਨ }

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
“ ਸ਼ਾਇਰੀ

1 ਨਏ  ਮੋਸਮ ਹੈਂ  ਜਮਾਨੇ   ਹੈਂ ,ਆਭ  ਤੋ  ਮੀਆਂ,  ਕੇਵਲ  ਹਮ  ਹੀ  ਪੁਰਾਨੇ ਹੈਂ ,|                                                                   2    ਯੇਹ ਸੰਗਦਿਲੋਂ   ਕੀ  ਦੁਨੀਆਂ ਹੈ ,  ਯਹਾਂ ਚਲਨਾ ,ਸ੍ਭ੍ਲਕੇ,,   ਯਹਾਂ  ਪਲਕੋ  ਪੈ  ਬਿਠਾਇਆ ਜਾਤਾ  ਹੈ , ਨਜਰੋਂ ਸੇ  ਗਿਰਨੇ  ਕੇ   ਲੀਏ |                                                   3   ਦੋ  ਗਾਜ  ਜਮੀਨ ,ਮਿਲ  ਗਈ  ਓਸ  ਗਰੀਬ   ਕੋ  ,ਮਰਨੇ   ਬਾਦ  ਵੋਹ  ਭੀ ਜ਼ਮੀਦਾਰ ਹੋ   ਗਿਆ 

17 Mar 2010

Showing page 2 of 2 << First   << Prev    1  2   Next >>     
Reply