Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਪ ਸਭ ਦੀ ਖਿਦਮਤ ਵਿਚ ਆਪਣਾ ਇੱਕ ਗੀਤ | :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਆਪ ਸਭ ਦੀ ਖਿਦਮਤ ਵਿਚ ਆਪਣਾ ਇੱਕ ਗੀਤ |

ਆਪ  ਸਭ ਦੀ  ਖਿਦਮਤ ਵਿਚ  ਆਪਣਾ ਇੱਕ  ਗੀਤ {  ਜੇ   ਕੁੜੀਏ  ਇੱਕ  ਗੱਲ  ਮੈਂ  ਆਖਾਂ  ਗੱਲ  ਦਾ  ਬੁਰਾ ਮਨਾਈ ਨਾਂ  " ਚੁੰਨੀ ਤੇਰੇ ਤਾਜ  ਹੈ ਸਿਰ  ਦਾ  ਸਿਰ  ਤੋਂ ਚੁੰਨੀ   ਲਾਹੀਂ ਨਾਂ ,                                                         ਫੈਸਨ ਦੀ  ਪੈ  ਮਾਰ ਤੇਰੇ ਤੇ  ,ਤਨ ਤੋਂ ਕਪੜਾ ,ਘਟ ਚਲਿਆ,  ਸ਼ਾਨ ਦੁਪੱਟਾ ਸਿਰ  ਦੀ ਸੀ  ਜੋ  ਕਿਓਂ ਸਿਰਾਂ ਤੋਂ ਹਟ ਚੱਲਿਆ ,            " ਸਿਰ   ਸੋਹੇ   ਸੋਹੀ  ਫੁਲਕਾਰੀ ,ਸਿਰੋੰ ਇਹਨੂੰ ਸਰਕਾਈ   ਨਾਂ , ਚੁੰਨੀ ਤੇਰੇ  ਤਾਜ  ਹੈ ..........  2.ਅਣਖ ਸਿਦਕ ਹੈ ਵੱਡਾ ਗਹਿਣਾ  ਰਖੀਂ ,ਮੇਰੀ ਗੱਲ  ਯਾਦ  ਕੁੜੇ, ਮਾਣ   ਹੈਂ  ਤੂੰ ਬਾਬਲ ਦੀ  ਪੱਗ ਦਾ ,ਘਰ  ਦੀ  ਹੈਂ ਜਾਇਦਾਦ ਕੁੜੇ ,  ਟੋਹਰ ਇਜ਼ਤ ਦੇ  ਨਾਲ  ਹੁੰਦੀ  ,ਏ   ਇਜ਼ਤ ,ਕਦੇ  ਗਵਾਈ ਨਾਂ  { ,  ਚੁੰਨੀ  ਤੇਰੇ  ਤਾਜ  ਹੈ ਸਿਰ  ਦਾ  ਸਿਰ  ਤੋਂ  ਚੁੰਨੀ  ਲਾਹੀ  ਨਾਂ |}                  3 }   ਤੂੰ ਪੰਜਾਬਣ   ,ਟੋਹਰ ਹੈ ,ਵਖਰੀ,ਗੱਲ  ਕਿਓਂ ,ਇਹ  ਵਿਸਾਰੀ ਤੂੰ , ਵਿਚ ਤ੍ਰਿਝਨਾ,  ਰੋਣਕ  ਨਹੀਓਂ ਲੈ  ਕਿਥੇ ਉਡਾਰੀ  ਤੂੰ , " ਪ੍ਰੀਤ ਤਾਂ ਤੇਰੇ  ਹਿੱਤ ਨੂੰ  ਲਿਖਦਾ ਤੂੰ  ਕੰਨੀ  ਕਤਰਾਈ ਨਾਂ ,  ਚੁੰਨੀ ਤੇਰੇ  ਤਾਜ  ਹੈ  ਸਿਰ  ਦਾ  ਸਿਰ  ਤੋਂ  ਚੁੰਨੀ  ਲਾਹੀ ਨਾਂ ,ਸਿਰ  ਤੂੰ  ਚੁੰਨੀ  ਲਾਹੀ  ਨਾਂ |  {  ਆਕਾਸ਼ ਦੀਪ ਭੀਖੀ { ਪ੍ਰੀਤ }                                         

17 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 ਜੇ   ਕੁੜੀਏ  ਇੱਕ  ਗੱਲ  ਮੈਂ  ਆਖਾਂ  ਗੱਲ  ਦਾ  ਬੁਰਾ ਮਨਾਈ ਨਾਂ 

 ਚੁੰਨੀ ਤੇਰੇ ਤਾਜ  ਹੈ ਸਿਰ  ਦਾ  ਸਿਰ  ਤੋਂ ਚੁੰਨੀ   ਲਾਹੀਂ ਨਾਂ  

 

ਫੈਸਨ ਦੀ  ਪੈ  ਮਾਰ ਤੇਰੇ ਤੇ  ,ਤਨ ਤੋਂ ਕਪੜਾ ਘਟ ਚਲਿਆ, 

ਸ਼ਾਨ ਦੁਪੱਟਾ ਸਿਰ  ਦੀ ਸੀ  ਜੋ  ਕਿਓਂ ਸਿਰਾਂ ਤੋਂ ਹਟ ਚੱਲਿਆ ,          

ਸਿਰ   ਸੋਹੇ   ਸੋਹੀ  ਫੁਲਕਾਰੀ ,ਸਿਰੋੰ ਇਹਨੂੰ ਸਰਕਾਈ   ਨਾਂ ,

ਚੁੰਨੀ ਤੇਰੇ  ਤਾਜ  ਹੈ .......... 

 

ਅਣਖ ਸਿਦਕ ਹੈ ਵੱਡਾ ਗਹਿਣਾ  ਰਖੀਂ ,ਮੇਰੀ ਗੱਲ  ਯਾਦ  ਕੁੜੇ,

ਮਾਣ   ਹੈਂ  ਤੂੰ ਬਾਬਲ ਦੀ  ਪੱਗ ਦਾ ,ਘਰ  ਦੀ  ਹੈਂ ਜਾਇਦਾਦ ਕੁੜੇ , 

ਟੋਹਰ ਇਜ਼ਤ ਦੇ  ਨਾਲ  ਹੁੰਦੀ  ,ਏ   ਇਜ਼ਤ ,ਕਦੇ  ਗਵਾਈ ਨਾਂ  , 

ਚੁੰਨੀ  ਤੇਰੇ  ਤਾਜ  ਹੈ ਸਿਰ  ਦਾ  ਸਿਰ  ਤੋਂ  ਚੁੰਨੀ  ਲਾਹੀ  ਨਾਂ

 

 ਤੂੰ ਪੰਜਾਬਣ   ,ਟੋਹਰ ਹੈ ,ਵਖਰੀ,ਗੱਲ  ਕਿਓਂ ,ਇਹ  ਵਿਸਾਰੀ ਤੂੰ ,

ਵਿਚ ਤ੍ਰਿਝਨਾ,  ਰੋਣਕ  ਨਹੀਓਂ ਲੈ  ਕਿਥੇ ਉਡਾਰੀ  ਤੂੰ ,

"ਪ੍ਰੀਤ" ਤਾਂ ਤੇਰੇ  ਹਿੱਤ ਨੂੰ  ਲਿਖਦਾ ਤੂੰ  ਕੰਨੀ  ਕਤਰਾਈ ਨਾਂ , 

ਚੁੰਨੀ ਤੇਰੇ  ਤਾਜ  ਹੈ  ਸਿਰ  ਦਾ, ਸਿਰ  ਤੋਂ  ਚੁੰਨੀ  ਲਾਹੀ ਨਾਂ ,

ਸਿਰ  ਤੋਂ  ਚੁੰਨੀ  ਲਾਹੀ  ਨਾਂ | 

                                  {  ਆਕਾਸ਼ ਦੀਪ ਭੀਖੀ { ਪ੍ਰੀਤ }  

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

jass ji thanks to post it in right way.. hun pdna achha lggya.. good one

17 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx Jassi ........... @ akashdeep nu vi vaar vaar asi ehi benti kiti aa k proper way naal post karo plz ...........

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

i think he has posted somewhere else n hun copy krke post kr rhe hone aa,,te u no copy krke setting krni apindi aa thodi..so he ll have to tc of it..nhi tan pdn da swaad khraab ho janda aa..

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
BAI GEE MERE MJBORI HAI

BAI GEE  MAIN  KEE  KRAN  MER  TO  SAHI  TARIKE  NAL  HO  HE  NAHI  RIHA  ,JA  TA  AAP  MAINU  SHI  METHOD  DASO < MAINU  AAP  DA  KOI  NUMBER  DEE DEVO  MAI  CONTACT  KAR  PTA  KRA  BAI  ,JAI  MAI  JAYADA  SPCE  VRTDA  TA  BAI AMRINDER  GEEE KHEDE  ISS  NAL  SPACE  JYADA  HO  JJJANDI  HAI  < OH  VEE  VICHARE  SAHI  NE  < MAINU  JA  TA  PROPER  METHOD DAS  DEVO  PLZ PLZ  <MERA  VEE  DIL NAHI KRDA  KEE  ISS TARAN  POST  KRAN  PAR  IH  SABH  MERE  TO  ANJAN PUNE  VICH  HEE  HO  RIHA  ,PR  JASS VEER  TUSI  JO  ISS  NU  SAHI  ROOP  DE  KEE  MERE YE  KIRPA  KITI  HAI  AAP  DA  BAHUT  BAHUT  SHUKRANA VEER   { AKASH DEEP [9463374097,9041270712

17 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
PLZ GUIDE

MAI  AAP  DA  RINI  RAHANGA  AGAR  AAP  MAINU  SAHI  POST  KRN  DA METHOD  DAS  DEVO  ,MERA  BHORA  VEE  DIL  NAHI  KRDA  HUNDA  ISS  TRA  POST  KRN  NU  KYO   KE  TARTEEB  THEK  NAHI  HUNDI  <PLZ  HELP

17 Mar 2010

Reply