Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਹਾਲ ਹੇ ਮੇਰੇ ਅੰਦਰ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਕੀ ਹਾਲ ਹੇ ਮੇਰੇ ਅੰਦਰ ਦਾ

ਕੀ ਹਾਲ ਹੇ ਮੇਰੇ ਅੰਦਰ ਦਾ

ਕੀ ਹਾਲ ਹੇ ਮੇਰੇ ਅੰਦਰ ਦਾ,
ਜਿਵੇ ਝਗੜਾ ਮਸੀਤ ਤੇ ਮੰਦਰ ਦਾ,
ਜੋ ਨਾ ਘਟਣ ਤੇ ਆਵੇ,
ਸਗੋ ਦੂਣਾਂ ਵਦਦਾ ਜਾਵੇ,
ਉਜੜਿਆ ਦਿਲ ਮੇਰਾ ਨਾ ਵੱਸਣਾਂ ਏਂ,
ਜਿਉ ਟੋਟਾ ਜ਼ਮੀਨ ਕਿਸੇ ਬੰਜਰ ਦਾ੍|
ਕੀ ਹਾਲ ਹੇ ਮੇਰੇ ਅੰਦਰ ਦਾ|

ਘਰ ਭੁਲਿਆ ਜਿਵੇ ਉਕਾਬ ਕੋਈ,
ਜਿਵੇ ਰੋਵੇ ਬੇਹਿਸਾਬ ਕੋਈ,
ਨਾਲ ਖੂਨ ਦੇ ਵਗਦਾ ਆਬ ਕੋਈ,
ਪਾਣੀ ਖਾਰਾ ਜਿਉ ਸਮੰਦਰ ਦਾ|
ਕੀ ਹਾਲ ਹੇ ਮੇਰੇ ਅੰਦਰ ਦਾ|

ਜਿਵੇ ਘੋੜਾ ਕੋਈ ਬੇਲਗਾਮ ਹੋਇਆ,
ਕੱਚੀ ਰੁੱਤੇ ਕਿਸੇ ਨੇ ਬੀ ਬੋਇਆ,
ਜਿਵੇ ਫਟਿਆ ਜ਼ਖਮ ਨਾ ਸੀ ਹੋਇਆ,(ਜਿਵੇ ਜ਼ਖਮ ਲੂਣ ਦੇ ਨਾਲ ਧੋਇਆ)
ਜਿਉ ਰੱਬ ਰੁਸਿਆ ਕਿਸੇ ਕਲੰਦਰ ਦਾ|
ਕੀ ਹਾਲ ਹੇ ਮੇਰੇ ਅੰਦਰ ਦਾ|

ਕਿਵੇ ਕੰਡਿਆਂ ਨੇ ਫੁੱਲ ਜ਼ਖਮੀ ਕੀਤੇ,
ਜਿਵੇ ਜਹਿਰ ਦੇ ਮੈ ਪਿਆਲੇ ਪੀਤੇ,
ਜਿਵੇ ਹਿਜਰ ਦੇ ਲਿਖੇ ਗੀਤ "ਪੀ੍ਤੇ"
ਜਿਉ ਹੱਥ ਖਾਲੀ ਮਰੇ ਸਿਕੰਦਰ ਦਾ|
ਕੀ ਹਾਲ ਹੇ ਮੇਰੇ ਅੰਦਰ ਦਾ|
                                           ਇੰਦਰਪੀ੍ਤ ਸਿੰਘ

18 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut sohna likhia bai inder ........... thanx for sharing 

18 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...

19 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thanks veer ji

 

19 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

bahut sohna likheya veer Good Job

19 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thanks satwinder ji

19 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

inderpreet ji boh sohni rachna hai.

 

keep sharing

19 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thanks hardeep ji

19 Mar 2010

Reply