Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੌਤ ਮਿਲੇਗੀ ਇਨਾਮ ਵਿੱਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੌਤ ਮਿਲੇਗੀ ਇਨਾਮ ਵਿੱਚ

 

i m sharing some line, bcos i really like these.........plz sma dena ji .......................
ਇਨ੍ਸਾਨ ਹੀ ਫਰਕ ਕਰਦਾ ਹੈ,
ਇਨ੍ਸਾਨ ਅਤੇ ਇਨ੍ਸਾਨ ਦੇ ਵਿੱਚ |

ਇਨਸਾਨੀਅਤ ਲੱਭੇ ਨਾ ਲੱਭਦੀ
ਇਨਸਾਨਾ ਦੇ ਜਹਾਨ ਦੇ ਵਿੱਚ |

ਊਚ ਨੀਚ ਦੀ ਤਲਵਾਰ ਤਿੱਖੀ
ਜੋ ਆਉਦੀ ਨਾ ਕਿਸੇ ਮਿਆਨ ਵਿੱਚ |

ਸ਼ਰੇਆਮ ਪਿਆਰ ਸੜ ਰਿਹਾ
ਮਹ੍ਹਜ਼ਬਾ ਦੇ ਸ਼ਮਸ਼ਾਨ ਵਿੱਚ |

ਸਿਰ ਕੱਟਿਆ ਗਿਆ ਉਸ ਸਕਸ਼ ਦਾ
ਜੋ ਵੀ ਨੱਚਿਆ ਸੱਚ ਦੇ ਮੈਦਾਨ ਵਿੱਚ |

ਚੁੱਪ ਕਰਕੇ ਬੈਠ ਜਾ ਤੂੰ ਵੀ ਸ਼ਮੀ
ਮੌਤ ਮਿਲੇਗੀ ਨਹੀ ਤਾ ਇਨਾਮ ਵਿੱਚ |

 

19 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਊਚ ਨੀਚ ਦੀ ਤਲਵਾਰ ਤਿੱਖੀ
ਜੋ ਆਉਦੀ ਨਾ ਕਿਸੇ ਮਿਆਨ ਵਿੱਚ |

wah jass ji kina sohna likhea. tuhadi kavita ton tuhadi wadhia soch da sehje he andaza lagayea ja sakda hai.

mojooda samajik halaat nu sohna varnan kita hai.

keep sharing ji

 

19 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji.

19 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਊਚ ਨੀਚ ਦੀ ਤਲਵਾਰ ਤਿੱਖੀ
ਜੋ ਆਉਦੀ ਨਾ ਕਿਸੇ ਮਿਆਨ ਵਿੱਚ |

eh line da rutba bahut ucha,,Wah ! bhut khub

21 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wah ji..bht khoob

21 Mar 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

bahut achee..

21 Mar 2010

jaimal singh
jaimal
Posts: 25
Gender: Male
Joined: 22/Mar/2010
Location: AL AIN
View All Topics by jaimal
View All Posts by jaimal
 

ਭੇਦ ਭਾਵ ਦੀ ਕੰਧ ਉਚੀ ਲਮੀ
ਸਿੱਖ ਇਸਾਈ ਹਿੰਦੂ ਮੁਸਲਮਾਨ ਵਿੱਚ |

 

 

 

THESE R MISSING ...........I ALSO LOVE THESE ONES

22 Mar 2010

Reply