ਮੇਰੀਆਂ ਰੀਝਾਂ ਤੇ ਔਕਾਤ ਵਿਚਲੇ ਫ਼ਾਸਲੇ ਦੀ ਤਰਾਂ,
ਤੇਰੇ ਤੇ ਮੇਰੇ ਵਿਚਲੇ ਪਾੜੇ ਵਧਦੇ ਹੀ ਰਹੇ,
ਜੇਠ ਹਾੜ ਦੀ ਧੁੱਪ ਵਾਂਗਰਾਂ
ਤੇਰੇ ਦਿਲ ਵਿੱਚ ਸਾਡੇ ਲਈ ਸਾੜੇ ਵਧਦੇ ਹੀ ਰਹੇ,
ਕੰਨਾਂ ਦੀ ਕੱਚੀ ਤੂੰ ਸਾਨੂੰ ਪਰਖਦੀ ਰਹੀ,
ਅਸੀਂ ਗਵਾ ਕੇ ਕਦਰ ਆਪਣੀ ਤੇਰੇ ਹਾੜ੍ਹੇ ਕੱਢਦੇ ਹੀ ਰਹੇ,
ਪਰ ਹੁਣ ਬਰਾੜ ਨੇ ਕਰ ਦਿੱਤਾ ਮਨਫ਼ੀ ਆਪਣੀ ਜ਼ਿੰਦਗੀ ਚੋਂ ਤੈਨੂੰ,
ਚਾਹੇ ਵਿੱਚ ਖਿਆਲਾਂ ਵਸਦੀ ਹੀ ਰਹੇਂ,,