Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਿੰਡ ਪੂਰੀ ਕਰਕੇ ਵਿਖਾਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਹਿੰਡ ਪੂਰੀ ਕਰਕੇ ਵਿਖਾਈ
ਇੱਕ ਦਿਨ ਮੈਂ ਆਪਣੇ ਰਿਸ਼ਤੇਦਾਰ ਨੂੰ ਮਿਲਕੇ ਵਾਪਿਸ ਆ ਰਿਹਾ ਸੀ ਤਾਂ ਇੱਕ ਪਿੰਡ ਵਿਚੋਂ ਗੁਜਰਦਿਆਂ ਮੈਨੂੰ ਇੱਕ ਟ੍ਰੈਕਟਰ ਦੇ ਅੱਗੇ ਲਿਖਿਆ ਬੜਾ ਵੰਗਾਰ ਕਿਸਮ ਦਾ ਲੱਗਾ ...ਓਹ ਲਿਖਿਆ ਸੀ,.......... USA ...ਹਿੰਡ ਪੂਰੀ ਕੀਤੀ ਆ .......... ਮੈਂ ਓਸ ਲਾਈਨ ਨੂ ਸਾਰੇ ਰਾਹ ਗੁਣ-ਗੁਨਾਉਂਦਾ ਰਿਹਾ ਤੇ ਕੁਝ ਲਾਈਨਾਂ ਗੀਤ ਦੇ ਰੂਪ 'ਚ  ਲਿਖੀਆਂ ਜੋ ਜੱਟ ਦੀ ਮਹਿਨਤ ਤੇ ਸਿਫਤ ਦਰਸਾਉਦੀਆਂ ਆਪ ਨਾਲ ਸਾਂਝਿਆ ਕਰ ਰਿਹਾ ਹਾਂ..........


ਹਿੰਡ ਪੂਰੀ ਕਰਕੇ ਵਿਖਾਈ ਜੱਟ ਨੇ,

ਕੋਠੀ ਬਾਹਰਲੇ ਚੁਰਾਹੇ ਉੱਤੇ ਪਾਈ ਜੱਟ ਨੇ |


10-12  ਸਾਲ ਅਮਰੀਕਾ ਵਿਚ ਲਾਏ,

ਕਰ ਦਿਨ ਰਾਤ ਇੱਕ ਡਾਲਰ ਕਮਾਏ,

ਕੀਤੀ ਬੜੀ ਪਿੰਡ 'ਚ ਚੜਾਈ ਜੱਟ ਨੇ,

ਹਿੰਡ ਪੂਰੀ ਕਰਕੇ ਵਿਖਾਈ ਜੱਟ ਨੇ | 


ਜਿਹੜੇ ਕਹਿੰਦੇ ਸੀ ਸਲਗ ਪੁੱਤ ਬਾਪੁ ਦਾ ਪਿਆਰਾ,

ਥੋੜੇ ਦਿਨਾ ਵਿਚ ਪਾਉ ਘਰ ਦਾ ਖਿਲਾਰਾ,

ਜ਼ੁਬਾਨ ਓਹਨਾ ਦੀ ਵੀ ਮੁਹੰ ਦੇ ਵਿਚ ਪਾਈ ਜੱਟ ਨੇ,

ਹਿੰਡ ਪੂਰੀ ਕਰਕੇ ਵਿਖਾਈ ਜੱਟ ਨੇ |


ਜਿਹੜਾ ਲਿਪ੍ਦਾ ਰਿਹਾ ਸੀ ਬਨੇਰੇ ਕਚੇ ਢਾਰੇ ਦੇ ,

ਅੱਜ ਮਾਣੇ ਸੁਖ ਵਿਚ ਬੈਠਕੇ ਚੁਬਾਰੇ ਦੇ,

ਗਹਿਣੇ ਪਈ ਜਮੀਨ ਵੀ ਛੁਡਾਈ ਜੱਟ ਨੇ,

ਹਿੰਡ ਪੂਰੀ ਕਰਕੇ ਵਿਖਾਈ ਜੱਟ ਨੇ |


ਜੀਹਦੇ ਨਾਲ ਲਾਈ ਯਾਰੀ ਤੋੜਕੇ ਨਿਭਾਈ ਯਾਰੀ,

ਵੈਰੀ ਨਾਲ ਵੈਰ ਰਖੇ ਯਾਰਾਂ ਨਾਲ ਯਾਰੀ,

ਘੂਰ ਝੱਲੀ ਨਹੀਂ ਨਾ ਆਪਣੀ ਪੁਗਾਈ ਜੱਟ ਨੇ,

ਹਿੰਡ ਪੂਰੀ ਕਰਕੇ ਵਿਖਾਈ ਜੱਟ ਨੇ |


ਸਦਾ ਰੱਬ ਦੀ ਰਜ਼ਾ ਦੇ ਵਿਚ ਰਹਿਣਾ ਲੋਚਦਾ,

ਕੰਮੀਆਂ ਦਾ ਭਲਾ ਕਰੇ ਮੂਹੋਂ ਸਦਾ ਸਚ ਬੋਲਦਾ,

"ਬਰਾੜਾ" ਇਹੀ ਕੀਤੀ ਹੈ ਕਮਾਈ ਜੱਟ ਨੇ ,

ਹਿੰਡ ਪੂਰੀ ਕਰਕੇ ਵਿਖਾਈ ਜੱਟ ਨੇ |

ਹਿੰਡ ਪੂਰੀ ਕਰਕੇ ਵਿਖਾਈ ਜੱਟ ਨੇ |

 

 

 

 

20 Mar 2010

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 

Well Try . Good

20 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g.... too good...

sohna likheya

20 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji. Jeooo

20 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanku  bai g .......... 

20 Mar 2010

Reply