|
|
|
|
|
|
Home > Communities > Punjabi Poetry > Forum > messages |
|
|
|
|
|
ਭਗਤ ਸਿੰਘ |
ਭਗਤ ਸਿੰਘ, ਸਿਰਫ ਕੰਧ 'ਤੇ ਟੰਗੀ ਤਸਵੀਰ ਨਹੀਂ। ਭਗਤ ਸਿੰਘ, ਬੀਤੇ ਦੀ ਮਿੱਟੀ 'ਚ ਦਫ਼ਨ, ਕੋਈ ਸੁਪਨਾ ਵੀ ਨਹੀਂ । ਭਗਤ ਸਿੰਘ ਨਾਂਅ ਹੈ, ਇਕ ਵਿਚਾਰਧਾਰਾ ਦਾ। ਉਹ ਵਿਚਾਰਧਾਰਾ, ਜੋ ਕਾਇਮ ਰਹੂਗੀ, ਯੁੱਗਾਂ ਤੀਕ। ਭਗਤ ਸਿੰਘ ਮੁਜੱਸਮਾਂ ਹੈ ਕੁਰਬਾਨੀ ਦਾ। ਭਗਤ ਸਿੰਘ ਪ੍ਰਤੀਕ ਹੈ, ਆਜ਼ਾਦੀ ਦਾ। ਭਗਤ ਸਿੰਘ ਪੈਗ਼ਾਮ ਹੈ ਸਮਾਜਵਾਦ ਦਾ। ਭਗਤ ਸਿੰਘ, ਸੰਘਰਸ਼ਾਂ ਦੀ, ਉਹ ਰੌਸ਼ਨੀ ਹੈ, ਜੋ ਰੌਸ਼ਨ ਕਰਦੀ ਰਹੇਗੀ, ਇਨਕਲਾਬਾਂ ਦੇ ਰਾਹ। -ਹਰਮੇਲ ਪਰੀਤ
|
|
22 Mar 2010
|
|
|
|
exactly..!!
bahut khoob 22 g...
|
|
22 Mar 2010
|
|
|
|
bahut wadhiya 22 ji
|
|
22 Mar 2010
|
|
|
|
bilkul veer ji .......... sahi kiha tusi ......... very motivated
|
|
22 Mar 2010
|
|
|
|
mera sijjda aap ji di jujhaaru soch nu....
rabb aap ji di kalam nu hor takat dewey...
bhagat singh lyi likhna har ik de vass di gall nahi veer ji....
parmaatma aap ji di kalam nu hor ucha chukke...
aap ji da shubchintak,
|
|
22 Mar 2010
|
|
|
|
|
|
|
ਭਗਤ ਸਿੰਘ ਨਾਂਅ ਹੈ, ਇਕ ਵਿਚਾਰਧਾਰਾ ਦਾ।
Bahut Vadhia 22G...
|
|
22 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|