Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਦਾ ਵਰਤੂ ਕਹਿਰ ਜੇ ਧੀ ਨੂੰ ਮਾਰੂ ਕੋਈ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਰੱਬ ਦਾ ਵਰਤੂ ਕਹਿਰ ਜੇ ਧੀ ਨੂੰ ਮਾਰੂ ਕੋਈ,

ਰੱਬ ਦਾ ਵਰਤੂ ਕਹਿਰ ਜੇ ਧੀ ਨੂੰ ਮਾਰੂ ਕੋਈ,

ਸਤਿਸ਼ੀ੍ ਆਕਾਲ ਆਪ ਸਭ ਨੂੰ, 
ਮੈ ਅਪਨੀ ਇਕ ਹੋਰ ਰਚਨਾ ਤੁਹਾਡੇ ਸਨਮੁਖ ਕਰਨ ਜਾ ਰਿਹਾ ਹਾਂ,ਉਮੀਦ ਕਰਦਾ ਹਾ ਕਿ ਆਪ ਗਲਤੀਆਂ ਜ਼ਰੂਰ ਦਸੋਗੇ,
ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ..... 
--------------------------------------------------------------------------------------------------------------



ਰੱਬ ਦਾ ਵਰਤੂ ਕਹਿਰ ਜੇ ਧੀ ਨੂੰ ਮਾਰੂ ਕੋਈ,
ਜਾਂ ਦਾਜ ਦਾ ਲੋਭੀ ਨੋਹ ਨੂੰ ਸਾੜੂ ਕੋਈ,
ਚਾਹ ਪੁੱਤਰ ਦੀ ਚ' ਬਲੀ ਭਰੂਣ ਦੀ ਚਾੜੂ ਕੋਈ,
ਮਿਲਣੀ ਨਾ ਢੋਈ ਉਸ ਨੂੰ ਕਿਸੇ ਵੀ ਦਰ ਉੱਤੋ,
ਕਿਹ ਬਾਂਜ ਦਰੋਂ ਕੁੱਤੇ ਵਾਗ ਦੁੱਤਕਾਰੂ ਕੋਈ
ਰੱਬ ਦਾ ਵਰਤੂ ਕਹਿਰ ਜੇ ਧੀ ਨੂੰ ਮਾਰੂ ਕੋਈ

ਤਨ ਖਾਉ ਇਹ ਜਾਤ ਮਰਦ ਦੀ ਕੁੱਤੀ ਏ,
ਔਰਤ ਨੂੰ ਸਮਜੇ ਅਪਣੇ ਪੇਰ ਦੀ ਜੁੱਤੀ ਏ,
ਜਾਗਦੇ ਜੱਗ ਚ' ਜ਼ਮੀਰ ਕਈਆਂ ਦੀ ਸੁੱਤੀ ਏ,
ਜੋ ਜਨਣੀ ਨੂੰ ਸਦਾ ਰਹਿਣ ਸਤਾਉਦੇ,
ਕੀ ਰੱਬ ਉਸ ਦਾ ਕੁਝ ਤਾਰੂ ਕੋਈ?
ਰੱਬ ਦਾ ਵਰਤੂ ਕਹਿਰ ਜੇ ਧੀ ਨੂੰ ਮਾਰੂ ਕੋਈ

ਕਰ ਪੜਾਈ ਡਾਕਟਰ ਜਿਹੜੇ ਬਣ ਗਏ ਨੇ,
ਇਨਸਾਨੀਅਤ ਭੁਲਕੇ ਪੀਰ ਪੈਸੇ ਨੂੰ ਮਨ ਗਏ ਨੇ,
ਗਰਭ ਪਾਤ ਕਰ ਕੁੜਿਆਂ ਦੇ ਵੈਰੀ ਬਣ ਗਏ ਨੇ,
ਔਰਤ ਦੀ ਕੁਖੋਂ ਜੱਮ ਕਤਲ ਕਰਦੇ ਨੇ ਔਰਤ ਨੂੰ
ਮਾਵਾਂ ਦੀਆਂ ਅੱਖਾਂ ਦੇ ਤਾਰੇ ਕੋਈ
ਰੱਬ ਦਾ ਵਰਤੂ ਕਹਿਰ ਜੇ ਧੀ ਨੂੰ ਮਾਰੇ ਕੋਈ,

ਕਹਿਰ ਹੋਵੇ ਮੇਰੇ ਦਿਲ ਵਿੱਚ ਸ਼ੇਕ ਹੇ ਪੇ ਜਾਦਾ,
ਜਦ ਕੁਖੋਂ ਜੱਮਿਆ ਮਾਂ ਨੂੰ ਮਰਜਾ ਕਿਹ ਜਾਦਾ
ਫਿਰ ਪੱਲੇ ਦੱਸੋ ਕੀ ਜਨਣੀ ਦੇ ਰਿਹ ਜਾਦਾ?
ਕਦ ਆਉ ਜੋ ਦੇਵੇ ਮੱਤ ਇਸ ਦੁਨਿਆਂ ਨੂੰ,
ਕਦ ਲੋਕਾਂ ਦੀ ਸੋਚ ਨੂੰ ਆਨ ਸਵਾਰੂ ਕੋਈ
ਰੱਬ ਦਾ ਵਰਤੂ ਕਹਿਰ ਜੇ ਧੀ ਨੂੰ ਮਾਰੇ ਕੋਈ
ਇੰਦਰਪ੍ਰੀਤ ਸਿੰਘ

 

23 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

wdia likheya inderpreet ji,,spelling mistakes ne kite kite

..

khub likhde ho

Parde raho likhde raho

25 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice work 22 g..

26 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 ji.

26 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

narinder,Amrinder,Satwinder ap ji da bhot thanks god bless u all

 

26 Mar 2010

Reply