Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਿਸ਼ਤੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਰਿਸ਼ਤੇ

 

ਰਿਸ਼ਤੇ ਰੋਜ਼ਾਨਾ ਮਰ ਰਹੇ ਮਨ ਦੇ ਮੁਹੱਲੇ ਚੋਂ,
 ਹਰ ਦਿਨ ਸਾਨੂੰ ਪੈਦੀਆਂ ਲਾਸ਼ਾਂ ਉਠਾਉਣੀਆਂ |
ਲੱਖਾਂ ਸਿਤਮ ਸਹਾਰ ਕੇ ਫਿਰ ਵੀ ਜਿਊਂਦੀਆਂ,
ਕਿੱਡੇ ਜਿਗਰੇ ਰੱਖਦੀਆਂ ਧੀਆਂ ਧਿਆਣੀਆਂ |
ਹੋ ਜਾਏ 'ਗੁਰਜੀਤ' ਬਦਰੰਗ ਜੇਕਰ ਜ਼ਿੰਦਗੀ ,
ਆਪਣੇ ਚੋਂ ਫਿਰ ਪੈਂਦੀਆਂ ਰੁੱਤਾਂ ਉਗਾਣੀਆਂ..

ਰਿਸ਼ਤੇ ਰੋਜ਼ਾਨਾ ਮਰ ਰਹੇ ਮਨ ਦੇ ਮੁਹੱਲੇ ਚੋਂ,

 ਹਰ ਦਿਨ ਸਾਨੂੰ ਪੈਦੀਆਂ ਲਾਸ਼ਾਂ ਉਠਾਉਣੀਆਂ |

 

ਲੱਖਾਂ ਸਿਤਮ ਸਹਾਰ ਕੇ ਫਿਰ ਵੀ ਜਿਊਂਦੀਆਂ,

ਕਿੱਡੇ ਜਿਗਰੇ ਰੱਖਦੀਆਂ ਧੀਆਂ ਧਿਆਣੀਆਂ |

 

ਹੋ ਜਾਏ 'ਗੁਰਜੀਤ' ਬਦਰੰਗ ਜੇਕਰ ਜ਼ਿੰਦਗੀ ,

ਆਪਣੇ ਚੋਂ ਫਿਰ ਪੈਂਦੀਆਂ ਰੁੱਤਾਂ ਉਗਾਣੀਆਂ..

 

23 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਹੋ ਜਾਏ 'ਗੁਰਜੀਤ' ਬਦਰੰਗ ਜੇਕਰ ਜ਼ਿੰਦਗੀ ,

ਆਪਣੇ ਚੋਂ ਫਿਰ ਪੈਂਦੀਆਂ ਰੁੱਤਾਂ ਉਗਾਣੀਆਂ..

 khoob ji..

23 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

jass ji kamaal hai.

 

bahut he bhavuk shabad hun.

23 Mar 2010

Reply