Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਟਾਲਵੀ ਨਾਲ. ਗੱਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaskirat Singh Khehra
Jaskirat Singh
Posts: 15
Gender: Male
Joined: 25/Jul/2009
Location: moga
View All Topics by Jaskirat Singh
View All Posts by Jaskirat Singh
 
ਬਟਾਲਵੀ ਨਾਲ. ਗੱਲ
ਮੈਂ ਸੀ ਸੱਤ ਪੱਤਣਾਂ ਦਾ ਤਾਰੂ,
ਅੱਜ ਤਾਰਾ ਹੋਣ ਚੱਲਿਆ,
ਬਟਾਲਵੀ ਦੀ ਤਰਾਂ ਜੋਬਨ ਰੁੱਤੇ ਮਰ ਕੇ,
ਫੁੱਲ ਜਾਂ ਕਰਮਾਂ ਵਾਲਾ ਹੋਣ ਚੱਲਿਆ,
ਪਰ ਮੈਨੂੰ ਪਤਾ, ਕਿ ਮੈਂ ਨਾ ਫੁੱਲ ਬਨਾ ,ਨਾ ਤਾਰਾ......
ਕਿਓਂਕਿ ਮੈਂ ਨਹੀ ਆ ਕਰਮਾ ਵਾਲਾ||
ਜੇ ਕਰਮਾ ਵਾਲਾ ਹੁੰਦਾ ਤਾਂ ਆਪਣੇ ਪਿਆਰ ਨੂੰ ਪਾ ਕੇ ਹੀ ਮਰਦਾ,
ਪਰ ਹੁਣ ਤਾਂ ਹਾਲਤ ਫੱਕਰਾਂ ਵਰਗੀ,
ਨਾ ਜੀਓੁਣਾ ,ਨਾ ਮਰਨਾ......
ਬਸ ਆਸ਼ਕ - ਆਸ਼ਕ ਕੇਹਿੰਦੇ ਲੋਕੀ,
ਚੱਲੋ ਮੈਂ ਇਸੇ ਨਾਮ ਨਾਲ 'ਬਟਾਲਵੀ' ਨੂੰ ਸੱਚ ਕਰਨਾ||
ਅੱਜ ਕੁਝ ਗੱਲ ਇਸ ਤਰਾਂ ਹੋਈ ਆ,
'ਬਟਾਲਵੀ' ਦੀ ਰੂਹ ਵੀ ਮੇਰੇ ਕੋਲ ਧਾਹਾਂ ਮਾਰ ਕ ਰੋਈ ਆ,
ਓੁਸਦੀਆਂ ਚੀਕਾਂ ਨੇ ਮੇਰੇ ਕੰਨ ਪਾੜ ਦਿੱਤੇ ਨੇ, ਮੌਨੂੰ ਕੁਝ ਨਹੀਂ ਸੁਣਦਾ ਹੁਣ,
ਮੈਂ ਆਪਾਨੇ ਚਾਰ ਦਿਨ ਵੀ ਆਪਣੇ ਯਾਰ ਤੋਂ ਵਾਰ ਦਿੱਤੇ ny
30 Jul 2009

Reply