Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Jakhm :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 
Jakhm

ਇਹਨਾ ਜਖਮਾ ਨੂ ਮੈ ਕੀ ਆਖਾਂ
ਜਿਹੜੇ ਮਿਲੇ ਨੇ ਸ਼ੋਖ ਬਹਾਰਾਂ ਤੋਂ,
ਗੈਰਾਂ ਦੀਆਂ ਚੁਬ੍ਦੀਆਂ ਜਿੱਤਾਂ ਤੋਂ
ਤੇ ਆਪਣੀਆਂ ਬੇਵਸ ਹਾਰਾ ਤੋਂ .

ਸੂਰਜ ਦੀ ਤਪਸ਼ ਤੇ ਗਿਲਾ ਨਹੀ
ਸਾਡੇ ਤਨ ਨੂ ਚੰਨ ਵੀ ਸਾੜ ਗਿਆ,
ਹਰ ਵੇਲੇ ਰਿਸਦੇ ਰਹਿੰਦੇ ਨੇ
ਫਟ ਮਿਲੇ ਫੁੱਲਾਂ ਦੀਆਂ ਡਾਰਾਂ ਤੋਂ.

ਆਪਣਿਆਂ ਨਾਵੇਂ ਲਾਈਆਂ ਸੀ
ਮਰ ਮਰ ਕੇ ਲਈਆਂ ਜਿੱਤਾਂ ਜੋ,
ਸਾਨੂ ਬਸ ਹਾਰਾਂ ਮਿਲੀਆਂ ਨੇ
ਕੁਝ  ਗੈਰਾਂ ਤੋਂ, ਕੁਝ ਯਾਰਾਂ ਤੋਂ .

ਵਰਿਆਂ ਤੋਂ ਰੁੱਸੀਆਂ ਨੀਂਦਾ ਜੋ
ਅਸੀਂ ਅੱਜ ਵੀ ਤਾਰੇ ਗਿਣਦੇ ਹਾਂ,
ਦੁਧ ਦਾ ਸੜਿਆ ਲੱਸੀ ਫੂਕੇ
ਹੁਣ ਡਰ ਲਗਦਾ ਦਿਲਦਾਰਾਂ ਤੋਂ.

ਦੁਸ਼ਮਣ ਦੇ ਕੀਤੇ ਵਾਰਾਂ ਨੂ
ਹਿੱਕ ਉੱਤੇ ਜਰਿਆ "ਸੋਡੀ" ਨੇ,
ਪਰ ਕੀ ਕਰੀਏ ਜੇ ਵਾਰ ਮਿਲੇ
ਰਾਖੀ ਲੱਗੀਆਂ ਤਲਵਾਰਾਂ ਤੋਂ...

23 Mar 2010

jaimal singh
jaimal
Posts: 25
Gender: Male
Joined: 22/Mar/2010
Location: AL AIN
View All Topics by jaimal
View All Posts by jaimal
 

ਪਰ ਕੀ ਕਰੀਏ ਜੇ ਵਾਰ ਮਿਲੇ
ਰਾਖੀ ਲੱਗੀਆਂ ਤਲਵਾਰਾਂ ਤੋਂ...........22 kaim aa.........

24 Mar 2010

jaimal singh
jaimal
Posts: 25
Gender: Male
Joined: 22/Mar/2010
Location: AL AIN
View All Topics by jaimal
View All Posts by jaimal
 

ਜਖਮ ਛਿਲਦੇ ਰਹੇ, ਫੁਲ ਖਿਲਦੇ ਰਹੇ ਹਿਜਰਾ ਵਿਚ ਲਿਸ਼ਕਦੇ ਦਾਗ ਦਿਲ ਦੇ ਰਹੇ ਸਾਜ ਗੁੰਮ ਸੁੰਮ ਰਿਹਾ ਤਾਰ ਹਿਲ ਦੇ ਰਹੇ ਵਲਵਲੇ ਉਠਦੇ ਦਿਲ ਵਿਚ ਦਿਲ ਦੇ ਰਹੇ ਗੱਲ ਹੋ ਨਾ ਸਕੀ ਬੁੱਲ ਹਿਲਦੇ ਰਹੇ |

 

Sarvjit Singh

24 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia ji ......... keep sharing

 

24 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਦੁਸ਼ਮਣ ਦੇ ਕੀਤੇ ਵਾਰਾਂ ਨੂ
ਹਿੱਕ ਉੱਤੇ ਜਰਿਆ "ਸੋਡੀ" ਨੇ,
ਪਰ ਕੀ ਕਰੀਏ ਜੇ ਵਾਰ ਮਿਲੇ
ਰਾਖੀ ਲੱਗੀਆਂ ਤਲਵਾਰਾਂ ਤੋਂ...

hmm

wdia likheya ji..

last line ch thoda jeha meaning clear nahi hoya,,

25 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Nice one janab.

26 Mar 2010

Reply