|
|
|
|
|
|
Home > Communities > Punjabi Poetry > Forum > messages |
|
|
|
|
|
ਗੀਤ |
ਇਨ੍ਹਾਂ ਗ਼ਮਾਂ ਅਤੇ ਪੀੜਾਂ ਨਾਲ ਹੋਇਆ ਹੁਣ ਮੋਹ। ਹਰ ਵੇਲੇ ਦਿਲ ਡਰੇ ਕਿਤੇ ਜਾਣ ਨਾ ਇਹ ਖੋਹ।।
ਹੰਝੂ ਹੌਕੇ ਉਹਦੀ ਯਾਦ ਨੂੰ ਸੰਭਾਲ ਰੱਖਣਾ, ਖੁਸ਼ੀ ਖੁਸ਼ੀ ਗ਼ਮ ਸਹਿਣਂੇ, ਰਤਾ ਅੱਕਣਾ ਨਾ ਥੱਕਣਾ, ਵੇਖ-ਵੇਖ ਮੇਰਾ ਹਾਲ, ਨਾ ਤੂੰ ਅੰਮੀ ਮੇਰੀ ਰੋ... ਇਨ੍ਹਾਂ ਗ਼ਮਾਂ ਅਤੇ ਪੀੜਾਂ ਨਾਲ ਹੋਇਆ ਹੁਣ ਮੋਹ।
ਹਾਸਿਆਂ ਦੇ ਵਿਚ ਨਾ ਖ਼ਜ਼ਾਨਾ ਇਹ ਗੁਆਉਣਾ ਏ, ਇੱਕ ਵਾਰੀ ਲੁੱਟ ਗਿਆ ਹੱਥ ਨਹੀਂਓ ਆਉਣਾ ਏ, ਪਤਾ ਹਾਸਿਆਂ ਦਾ ਕੀ ਏ, ਜਾਣ ਕਦੋਂ ਵੈਰੀ ਹੋ... ਇਨ੍ਹਾਂ ਗ਼ਮਾਂ ਅਤੇ ਪੀੜਾਂ ਨਾਲ ਹੋਇਆ ਹੁਣ ਮੋਹ।
ਰੱਬ ਵਾਂਗੂੰ ਓਹਨੂੰ ਬੱਸ, ਪੂਜਦੇ ਹੀ ਰਹਿਣਾ Âਂੇ, ਲੋਕੀਂ ਕੁੱਝ ਕਹਿਣ ਅਸੀਂ, ਬੁਰਾ ਨਈਂਓ ਕਹਿਣਾ ਏਂ, ਲੱਖ ਚਾਹੇ ਤਾਂਵੀਂ ਭੁੱਲ ਮੈਨੂੰ, ਸਕਦਾ ਨਹੀਂ ਓਹ... ਇਨ੍ਹਾਂ ਗ਼ਮਾਂ ਅਤੇ ਪੀੜਾਂ ਨਾਲ ਹੋਇਆ ਹੁਣ ਮੋਹ।
ਉਹਨੂੰ ਚੰਗਾ ਲੱਗੇ ਭਾਵੇਂ, ਸਾਨੂੰ ਸੂਲੀ ਉਤੇ ਟੰਗਣਾ, ਅਸਾਂ ਨੇ ਤਾਂ ਫੇਰ ਵੀ ਐ, ਸਦਾ ਸੁੱਖ ਉਹਦਾ ਮੰਗਣਾ, ਅੰਗ-ਅੰਗ 'ਚ ਪਰੀਤ ਵਾਂਗੂੰ ਰਚੀ ਖੁਸ਼ਬੋ . . . ਇਨ੍ਹਾਂ ਗ਼ਮਾਂ ਅਤੇ ਪੀੜਾਂ ਨਾਲ ਹੋਇਆ ਹੁਣ ਮੋਹ।
-ਹਰਮੇਲ ਪਰੀਤ
|
|
25 Mar 2010
|
|
|
|
Wah 22 g bahut khoob..!!
ਉਹਨੂੰ ਚੰਗਾ ਲੱਗੇ ਭਾਵੇਂ, ਸਾਨੂੰ ਸੂਲੀ ਉਤੇ ਟੰਗਣਾ, ਅਸਾਂ ਨੇ ਤਾਂ ਫੇਰ ਵੀ ਐ, ਸਦਾ ਸੁੱਖ ਉਹਦਾ ਮੰਗਣਾ,
|
|
25 Mar 2010
|
|
|
|
waah ji hamesha di trah bahut khoobsurat........... jio babeo
|
|
25 Mar 2010
|
|
|
|
ਉਹਨੂੰ ਚੰਗਾ ਲੱਗੇ ਭਾਵੇਂ, ਸਾਨੂੰ ਸੂਲੀ ਉਤੇ ਟੰਗਣਾ, ਅਸਾਂ ਨੇ ਤਾਂ ਫੇਰ ਵੀ ਐ, ਸਦਾ ਸੁੱਖ ਉਹਦਾ ਮੰਗਣਾ, ਅੰਗ-ਅੰਗ 'ਚ ਪਰੀਤ ਵਾਂਗੂੰ ਰਚੀ ਖੁਸ਼ਬੋ . . . ਇਨ੍ਹਾਂ ਗ਼ਮਾਂ ਅਤੇ ਪੀੜਾਂ ਨਾਲ ਹੋਇਆ ਹੁਣ ਮੋਹ।
bahut khoob 22 g...
|
|
25 Mar 2010
|
|
|
|
|
|
|
|
|
|
|
|
|
|