Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀਏ ਨੀ ਮਾਏ ਕੁਝ ਮੰਗ ਤੂੰ ਦੁਆਵਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 
ਮੇਰੀਏ ਨੀ ਮਾਏ ਕੁਝ ਮੰਗ ਤੂੰ ਦੁਆਵਾਂ

ਮੇਰੀਏ ਨੀ ਮਾਏ ਕੁਝ ਮੰਗ ਤੂੰ ਦੁਆਵਾਂ

ਬਣਕੇ ਮੈਂ ਦੀਵਾ ਹਨੇਰੇ ਵਿੱਚ ਰੁਸ਼ਨਾਵਾਂ

 

ਰਾਤ ਕਾਲੀ ਮੰਗਦੀ ਏ ਇੱਕ ਕੁਰਬਾਨੀ

ਚਾਨਣ ਤੋਂ ਪਹਿਲਾ ਕਿਤੇ ਨਾ ਬੁਝ ਜਾਵਾਂ

 

ਜੰਮਿਆ ਮੈਂ ਸੀਰੀ ਕਿਤੇ ਮੁਕਜਾ ਨਾ ਸੀਰੀ

ਟੁੱਟਿਆ ਸਬਰ ਬੜੀਆਂ ਝੱਲੀਆਂ ਸਜਾਵਾਂ

 

ਚਿੱਟੇ ਮੇਰੇ ਲਹੂ ਨਾਲ ਜੇ ਅੱਗ ਨਾਹੀਂ ਮਘੇ

ਸੀਨੇ ਵਿੱਚ ਨਾ ਪਰ ਸੀਨੇ ਉੱਤੇ ਮੈਂ ਜਲਾਵਾਂ

 

ਘਰ ਵੇਚ ਬੈਠਾ ਹਾੜੀ ਸਾਉਣੀ ਦੀ ਮੈਂ ਰਾਖੀ

ਸੀਨਾ ਹੋਇਆ ਚੀਰ ,ਪੱਛ ਧਨੀ ਨੇ ਹਵਾਵਾਂ

 

ਚਾਹੁੰਦਾ ਜਨਮ ਲੈਣਾ ਫਿਰ ਜੋ ਭਗਤ ਸਿੰਘ

ਜਾਤ ਪਾਤ ਵਾਲੀਆਂ ਫਿਰਾਂ ਕੁੱਖ ਤੋਂ ਬਚਾਵਾਂ

 

~~~~Narinder Singh

25 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob bai ji 

25 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

dhanwad veer ji

25 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice one hai ji...

25 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Good one veer.

26 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Dhanwaad dosto...

20 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g....!!

21 Apr 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

bhot khub

21 Apr 2010

Reply