Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਦਿਲ ਵਿਚ ਆਸ ਦਾ ਦੀਵਾ ਬਲਦਾ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਮੇਰੇ ਦਿਲ ਵਿਚ ਆਸ ਦਾ ਦੀਵਾ ਬਲਦਾ ਹੈ

ਜਦ ਵੀ ਆਪਣੇ ਘਰ ਵਿਚੋ ਉਹ ਨਿਕਲਦਾ ਹੈ
ਮੇਰੇ ਦਿਲ ਵਿਚ ਆਸ ਦਾ ਦੀਵਾ ਬਲਦਾ ਹੈ

ਰੋਜ਼ ਸਵੇਰੇ ਸੂਰਜ ਆਣ ਉਹ ਢਾਹ ਦੇਵੇ
ਚੰਨ ਦੀ ਛਾਵੇਂ ਜੋ ਵੀ ਮਹਿਲ ਉਸਰਦਾ ਹੈ

ਜਦ ਤੂੰ ਨਹੀ ਹੁੰਦਾ ਹੈ ਯਾਦ ਤੇਰੀ ਹੁੰਦੀ
ਮੈਨੂੰ ਡਰ ਕੋਈ ਵੀ ਹੁਣ ਨਾ ਇੱਕਲ ਦਾ ਹੈ

ਖੂਨ ਬਣਾ ਕੇ ਪਾਣੀ ਕੱਢ ਅੱਖਾ ਥਾਨੀ
ਪਿਆਰ ਦਾ ਰੁੱਖ ਤਾਂ ਹੰਝੂਆ ਨਾਲ ਹੀ ਪਲਦਾ ਹੈ

ਫ਼ਰਜ਼ ਮੇਰਾ ਬਸ ਇਸ ਰਿਸ਼ਤੇ ਨੂੰ ਸਿੰਝਣਾ ਹੈ
ਛਾਂ ਦੀ ਭੁੱਖ ਨਾ ਲੋਭ ਹੀ ਮੈਨੂੰ ਫਲ ਦਾ ਹੈ

 

-Arinder

25 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g..

25 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਰੋਜ਼ ਸਵੇਰੇ ਸੂਰਜ ਆਣ ਉਹ ਢਾਹ ਦੇਵੇ
ਚੰਨ ਦੀ ਛਾਵੇਂ ਜੋ ਵੀ ਮਹਿਲ ਉਸਰਦਾ ਹੈ
Wah ! Wah ...
ਜਦ ਤੂੰ ਨਹੀ ਹੁੰਦਾ ਹੈ ਯਾਦ ਤੇਰੀ ਹੁੰਦੀ
ਮੈਨੂੰ ਡਰ ਕੋਈ ਵੀ ਹੁਣ ਨਾ ਇੱਕਲ ਦਾ ਹੈ
---eh v wdia hai
ਖੂਨ ਬਣਾ ਕੇ ਪਾਣੀ ਕੱਢ ਅੱਖਾ ਥਾਨੀ
ਪਿਆਰ ਦਾ ਰੁੱਖ ਤਾਂ ਹੰਝੂਆ ਨਾਲ ਹੀ ਪਲਦਾ ਹੈ
---Pyar da rukh hanju naal eh khub kahi
ਫ਼ਰਜ਼ ਮੇਰਾ ਬਸ ਇਸ ਰਿਸ਼ਤੇ ਨੂੰ ਸਿੰਝਣਾ ਹੈ
ਛਾਂ ਦੀ ਭੁੱਖ ਨਾ ਲੋਭ ਹੀ ਮੈਨੂੰ ਫਲ ਦਾ ਹੈ

bilkul ji chaa d bhukh rakh kade rukh nahi palda,,

bahut khub

25 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia janaab ........ grt job

26 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut khub Arinder ji.....

26 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji.

26 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Shukriyaa....

27 Mar 2010

Reply