Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੂਰੇ ਵੇਲਿਆ ਚ ਉਹਨੇ ਸਾਡਾ ਸਾਧ ਛੱਡਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਪੂਰੇ ਵੇਲਿਆ ਚ ਉਹਨੇ ਸਾਡਾ ਸਾਧ ਛੱਡਿਆ
ਪੂਰੇ ਵੇਲਿਆ ਚ ਉਹਨੇ ਸਾਡਾ ਸਾਧ ਛੱਡਿਆ
ਕੱਲੇ ਹਿਜਰਾ ਦੀ ਅੱਗ ਵਿਚ ਬਲਦੇ ਰਹੇ
ਉਤੋ ਤਿਖੜ ਜੁਦਾਈਆ ਦੀ ਦੁਪਿਹਰ ਤਪਦੀ ਪੈਰ
ਸੜ ਗਏ ਸੀ ਤਾ ਵੀ ਅਸੀ ਚਲਦੇ ਰਹੇ
ਕੱਟ ਲਵਾ ਗੇ ਸਫਰ ਆ ਕੇ ਮੇਰਾ ਹੱਥ ਫੜ ਜੇ
ਕੁਝ ਪਲ ਚਲ ਸਕਦੀ ਏ.............
ਮੇਰੇ ਚਲਦੇ ਰਹਿਣ ਲਈ ਸਾਹ ਸਾਹਾ ਞਿਚ ਓਹ ਵਸਦੀ ਏ....
31 Jul 2009

Reply