Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
ਮੈਨੂੰ ਤੜਪਣ ਦੇ ਲਈ (ਗਜਲ)
Sat Sri Akal g..ik ghazal likhn di nimani jehi koshis kiti e. umeed krda ha apne keemti comment jaroor devoge....rab rakha g..fir milange.


(ਗਜਲ)


ਮੈਨੂੰ ਤੜਪਣ ਦੇ ਲਈ ਦਰਦ ਦੇਦੇ /
ਜਾਂ ਫਿਰ ਸੁਪਨੇ ਆਪਣੇ ਸਰਦ ਦੇਦੇ /

ਕੀ ਲੈਣਾਂ ਏ ਮੈਂ ਸ਼ਹਿਰ ਦੇ ਪੱਥਰਾਂ ਤੋਂ,
ਆਪਣੇਂ ਪਿੰਡਾਂ ਦੀ ਤੂੰ ਮੈਨੂੰ ਗਰਦ ਦੇਦੇ /

ਕਜਾ ਤੀਕ ਵੀ ਨਾ ਜੋ ਮੈਥੋਂ ਹੋਣ ਪੂਰੇ,
ਐਸੇ ਹਿਜਰ ਹੰਢਾਉਣ ਦੇ ਫਰਜ ਦੇਦੇ /

ਬਾਕੀ ਜੋ ਬਚੇ ਹੋਣ ਗਮ ਤੇਰੇ ਕੋਲ,
ਆਪਣਾ ਸਮਝ ਉਹ ਵੀ ਮੈਨੂੰ ਕਰਜ ਦੇਦੇ/

ਹੁਣ ਤੇ ਇਕੋ ਸਮਾਨ ਹੀ ਜਾਪਦੇ ਨੇ,
'ਜੈਤੋਈ' ਨੂੰ ਨਾਸੂਰ ਦੇਦੇ ਜਾਂ ਲਫਜ ਦੇਦੇ /

20 May 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਕਜਾ ਤੀਕ ਵੀ ਨਾ ਜੋ ਮੈਥੋਂ ਹੋਣ ਪੂਰੇ,
ਐਸੇ ਹਿਜਰ ਹੰਢਾਉਣ ਦੇ ਫਰਜ ਦੇਦੇ /

kmaal di gazal likhi hai tusi.kihdey raho rab rakha
22 May 2009

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
ਸੀਮਾਂ ਜੀ ਰੱਬ ਕਰੇ ਤੁਹਾਡੇ ਲਿਖਣ ਦੀ ਸੀਮਾਂ ਨਾ ਹੋਵੇ......ਸ਼ੁਕਰੀਆ ਜ
29 May 2009

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

ਬਹੁਤ ਵਧੀਆ ਵੀਰ, ਵੈਸੇ ਕੁਛ ਲਫਜ਼ ਜੇ ਸਮਝ ਨੀ ਆਏ ਸੀ ਜਿਵੇ ਹਿਜਰ ਏਹਦਾ ਕੀ ਮਤਲਬ ਹੈਗਾ ਵੀਰ ਜੀ

26 Sep 2010

Reply