Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Rajan Khalra 3 :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Rajan Khalra
Rajan
Posts: 16
Gender: Male
Joined: 03/Mar/2010
Location: Khalra[Amritsar]---Delhi
View All Topics by Rajan
View All Posts by Rajan
 
Rajan Khalra 3

 

ਜਿਸਨੂ ਮੈਂ ਆਪਣਾ ਬਣਾ ਨੀ ਸਕੇਯਾ,
ਉਸ ਗੈਰ ਦੇ ਬਾਰੇ ਕੀ ਲਿਖਾ,
ਜਿਸ ਦਾ ਮੈਂ ਦਿਲ ਪਾ ਨੀ ਸਕੇਯਾ,
ਉਸਦੀ ਧੜਕਨ ਬਾਰੇ ਕੀ ਲਿਖਾ,
ਜਿਸਦੇ ਨਾਲ ਸਾਥ ਮੈਂ ਨਿਭਾ ਨੀ ਸਕੇਯਾ,
ਉਸ੍ਦੀਯਾ ਯਾਦਾਂ ਬਾਰੇ ਕੀ ਲਿਖਾ,
ਪਰ ਜੇ ਉਸਦੇ ਬਾਰੇ ਮੈਂ ਲਿਖ ਨੀ ਸਕੇਯਾ,
ਤੇ ਹੋਰ ਕਿਸੇ ਦੇ ਬਾਰੇ ਕੀ ਲਿਖਾ.

ਜਿਸਨੂ ਮੈਂ ਆਪਣਾ ਬਣਾ ਨੀ ਸਕੇਯਾ,

ਉਸ ਗੈਰ ਦੇ ਬਾਰੇ ਕੀ ਲਿਖਾ,

ਜਿਸ ਦਾ ਮੈਂ ਦਿਲ ਪਾ ਨੀ ਸਕੇਯਾ,

ਉਸਦੀ ਧੜਕਨ ਬਾਰੇ ਕੀ ਲਿਖਾ,

ਜਿਸਦੇ ਨਾਲ ਸਾਥ ਮੈਂ ਨਿਭਾ ਨੀ ਸਕੇਯਾ,

ਉਸ੍ਦੀਯਾ ਯਾਦਾਂ ਬਾਰੇ ਕੀ ਲਿਖਾ,

ਪਰ ਜੇ ਉਸਦੇ ਬਾਰੇ ਮੈਂ ਲਿਖ ਨੀ ਸਕੇਯਾ,

ਤੇ ਹੋਰ ਕਿਸੇ ਦੇ ਬਾਰੇ ਕੀ ਲਿਖਾ.

 

27 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya rajan.

27 Mar 2010

Reply