Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਸ਼ਬਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਮੇਰੇ ਸ਼ਬਦ
ਓਸ ਦਿਨ ਜਦੋਂ ਮੇਰੇ ਸ਼ਬਦ
ਧਰਤੀ ਸਨ
ਮੇਰੀ ਕਣਕ ਦੇ ਬੂਟਿਆਂ ਨਾਲ ਯਾਰੀ ਸੀ |

ਓਸ ਦਿਨ ਜਦੋਂ ਮੇਰੇ ਸ਼ਬਦ
ਕਰੋਧੀ ਸਨ
ਮੈਂ ਕੜੀਆਂ ਬੇੜੀਆਂ ਦਾ ਮਿੱਤਰ ਸਾਂ |

ਓਸ ਦਿਨ ਜਦੋਂ ਮੇਰੇ ਸ਼ਬਦ
ਪੱਥਰ ਸਨ
ਮੇਰਾ ਨਦੀਆਂ ਨਾਲ ਲਗਾਓ ਸੀ |

ਓਸ ਦਿਨ ਜਦੋਂ ਮੇਰੇ ਸ਼ਬਦ
ਬਗਾਵਤ ਸਨ
ਮੇਰੀ ਝੱਖੜਾਂ ਨਾਲ ਯਾਰੀ ਸੀ |

ਓਸ ਦਿਨ ਜਦੋਂ ਮੇਰੇ ਸ਼ਬਦ
ਖੱਟੇ ਸਿਓ ਸਨ
ਮੈਂ ਆਸ਼ਾਵਾਦੀਆਂ ਦਾ ਮਿੱਤਰ ਸਾਂ |

ਪਰ ਜਦੋਂ ਮੇਰੇ ਸ਼ਬਦ
ਸ਼ਹਿਦ ਵਰਗੇ ਹੋ ਗਏ
ਤਾਂ ਮੱਖੀਆਂ ਨੇ ਮੇਰੇ ਬੁੱਲ ਢਕ ਲਏ |

(ਮਹਿਮੂਦ ਦਰਵੇਸ਼)
31 Jul 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
bahut khoob likiya hai.............i salut.
31 Jul 2009

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 
hmmmmmmmmmmmmmmmmmmm...gud one.....
31 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice one 22 g...
02 Aug 2009

Reply