ਮਹਿਬੂਬ ਦੇ ਵਿਛੋੜੇ ਨਾਲੋ ਇਕ ਹੋਰ ਹੈ ਵਿਛੋੜਾ ਵੱਡਾ
ਜਿਹਨੂੰ ਸਾਰੀ ਦੁਨੀਆ ਦਿਲੋ ਭੁੱਲ ਚੁੱਕੀ ਏ
ਜਿਸਦੇ ਮਿਲਣੇ ਨੂੰ ਦੁਨੀਆ ਚ ਆਇਆ ਹੈ
ਜਿਸਦੇ ਕਰਕੇ ਏ ਸਾਹਾਂ ਦੀ ਤੰਦ ਤੇਰੀ ਜੁੜੀ ਏ
ਕਿੱਥੋ ਆਇਆਂ ਕਿੱਥੇ ਜਾਣਾ ਪੈੰਡੇ ਬੜੇ ਲੰਬੇ ਆ
ਸੋਚ ਇੱਥੋ ਜਾਕੇ ਕੋਈ ਰੂਹ ਕਦੀ ਮੁੜੀ ਏ
ਅਜੇ ਵੀ ਬੈਠ ਸੋਚ ਵੀਚਾਰ ਕਰ ਜਿੰਦਗੀ ਨਾਲ
ਤੇਰੀ ਮੰਜਿਲ ਹੈ ਕਿਹੜੀ ਕਿਹਦੇ ਬਿਨਾਂ ਇਹ ਅਧੂਰੀ ਏ
ਓੁੱਠ ਜਾਗ ਵੇ ਦੀਪ ਨਿੇਮਾਣਿਆ ਮਨਾਲੈੰ ਓੁਸ ਯਾਰ (ਪ੍ਰ੍ਮਾਤਮਾ) ਨੂੰ
ਜਿੰਦਗੀ ਦੀ ਘੜੀ ਕਦੀ ਰੋਕਿਆ ਵੀ ਰੁੱਕੀ ਏ
beautifully expressed..........thanx for sharing g
sohni rachna ji
GILL G THKS...........................................
JASPREET G THKS..........................................
SHUKRIA..........................................................
MEHARBANI G..................................................
bahut vadhia bai ji
THKS......................................... 22G
bahut khoob ji.
baba bulle shah ji wang e zindagi d sachayi choti jehi kavita vich byan kar ditti tusi.
Rabb tuhanu khush rakhe.