Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Few Lines... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
Few Lines...
kujh be-sir pair dian lineaan pesh ne ji...zara samaa kadh ke nazar maareo ji....


ਬਹੁਤੀ ਤੇਜ਼ ਅਕਲ ਹੀ ਸੱਜਣਾ, ਬਹੁਤੇ ਭੜਥੂ ਪਾਉਂਦੀ ਏ,
ਨਈਂ ਤੇ ਆਮ ਬੰਦੇ ਦੀ ਸੋਚ, ਕਿੱਥੇ ਐਟਮ ਬੰਬ ਬਣਾਉਂਦੀ ਏ,
ਇਹ ਵੱਡੇ ਸਾਈਂਸਦਾਨਾਂ ਦੇ, ਮਨ ਨੂੰ ਫੇਰ ਤਸੱਲੀ ਆਉਂਦੀ ਏ,
ਜਦ ਮਨੁੱਖਤਾ ਆਪਸ ਵਿੱਚ ਲੜਦੀ,
ਤੇ ਨਵੀਂ ਕਾਢ ਕੋਈ ਹਥਿਆਰਾਂ ਦੀ ਵਰਤੀ ਜਾਂਦੀ ਏ ||

_______________________________________

ਇੱਕ ਵਾਰੀ ਲਾ ਕੇ ਯਾਰੀ, ਫੇਰ ਹੁਣ ਪਛਤਾਉਣਾ ਕੀ,
ਜਿਸ ਲਈ ਪਛਤਾਵਾ ਹੋਵੇ, ਐਸਾ ਯਾਰ ਬਨਾਉਣਾ ਕੀ,
ਐਸਾ ਯਾਰ ਬਣਾਈਏ, ਜਿਸ ਲਈ ਆਪਣੇ ਆਪ ਉੱਤੇ ਵੀ ਮਾਣ ਹੋਵੇ,
ਉਸਦਾ ਕਿਹਾ ਨਾ ਰੱਬ ਮੋੜੇ, ਫੇਰ ਅਸੀਂ ਆਪ ਰੱਬ ਧਿਆਉਣਾ ਕੀ ||

___________________________________________

ਕਦੇ ਨਾ ਕਰੀਏ ਮਾਣ ਹੁਸਨ ਦਾ, ਇਹਨੇ ਇੱਕ ਦਿਨ ਧੋਖਾ ਕਰ ਜਾਣਾ,
ਨਾ ਰੋਸ ਮਨਾਈਏ ਬਦਰੂਪੀ ਦਾ, ਸੋਹਣਿਆਂ ਨੇ ਵੀ ਕਦੇ ਤਾਂ ਮਰ ਜਾਣਾ||

ਇਸ ਬਾਹਰ ਦੀ ਸੁੰਦਰਤਾ ਤੇ , ਇਹ ਦਿਲ ਵਟਾਏ ਨਈਂ ਜਾਂਦੇ,
ਜੇ ਮਾਸ ਨਹੀਂ ਸੋਹਣਾ ਸੱਜਣਾਂ ਦਾ, ਏਸੇ ਲਈ ਤਾਂ ਯਾਰ ਗੁਆਏ ਨਈਂ ਜਾਂਦੇ ||

ਇਸ ਹਾੜ-ਮਾਸ ਦੀ ਦੇਹ ਨੂੰ ਸੱਜਣਾਂ, ਸੋਨੇ ਵਿੱਚ ਮੜਿਆ ਨਈਂ ਜਾਣਾ,
ਜਿੰਨਾ ਮਰਜ਼ੀ ਜ਼ੋਰ ਤੂੰ ਲਾ ਲੈ, ਇਹਨੂੰ ਸਦਾ ਲਈ ਘੜਿਆ ਨਈਂ ਜਾਣਾ ||

_________________________________________________

ਕਿਸਨੇ ਦਿੱਤੀ ਥਾਪੀ ਪਿੱਠ ਤੇ, ਕਿਸਨੇ ਖੰਜਰ ਖੁਭੋਇਆ ਏ,
ਕੌਣ ਹੱਸਦਾ ਹੱਸਦਾ ਜੀ ਰਿਹਾ, ਕੌਣ ਰੋਂਦਾ ਰੋਂਦਾ ਮੋਇਆ ਏ,
ਕਿਸਨੇ ਦੁਸ਼ਮਣ ਖੜਾ ਕੀਤਾ, ਕਿਸਨੇ ਮਿੱਤਰ ਪਿਾਆਰਾ ਖੋਇਆ ਏ,
ਅਸੀਂ ਜਾਣਦੇ ਹਾਂ ਚੰਗੀ ਤਰਾਂ,
ਕੌਣ ਸਾਡੇ ਤੇ ਹੱਸਿਆ, ਤੇ ਕੌਣ ਸਾਡੇ ਲਈ ਰੋਇਆ ਏ ||

_________________________________________________
_________________________________________________
01 Aug 2009

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
nice but main poora sehmat nahi haan aap ji naal as tusi atom bomb chalaun da sehra galt jagah te de dita hai... U r criticizing scientist for the development of technology but same technology is used for the power production and u forget totally abt that... hope u did not mind...
01 Aug 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice post..........enjoyed reading thm........
02 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice posts veer...
te hanji i agree with arinder 22 on that point...
sikke de v do pehlu hunde ne ..
eh tan insaan te hee depend karda hai.. oh knowledge nu kis paase wall use karda...
02 Aug 2009

G.S.GILL ...!!
G.S.GILL
Posts: 296
Gender: Male
Joined: 01/Sep/2008
Location: laaye samundran ch dere..
View All Topics by G.S.GILL
View All Posts by G.S.GILL
 
bahut umda 22g
atom bomb wali gal te main sehmatt haan vi te nahi.....j tuhadi soch te dekha ta theek vi aa te upar 22g ne jo keha galt oh vi nahi......so mixing it up at the end i enjoyed reading it....

jeooo
rabb rkha
02 Aug 2009

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 
ਇੱਕ ਵਾਰੀ ਲਾ ਕੇ ਯਾਰੀ, ਫੇਰ ਹੁਣ ਪਛਤਾਉਣਾ ਕੀ,
ਜਿਸ ਲਈ ਪਛਤਾਵਾ ਹੋਵੇ, ਐਸਾ ਯਾਰ ਬਨਾਉਣਾ ਕੀ,
ਐਸਾ ਯਾਰ ਬਣਾਈਏ, ਜਿਸ ਲਈ ਆਪਣੇ ਆਪ ਉੱਤੇ ਵੀ ਮਾਣ ਹੋਵੇ,
ਉਸਦਾ ਕਿਹਾ ਨਾ ਰੱਬ ਮੋੜੇ, ਫੇਰ ਅਸੀਂ ਆਪ ਰੱਬ ਧਿਆਉਣਾ ਕੀ ||


hmmmmmmmmmmmmmmmmmmmmmmmmmmmmmmmmmmmmmmmmm...gud one......
02 Aug 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
sab nu bahut bahut dhanwaad ji.....te science di maadi varton te hee keha c ji.......

te ik gall bas ehi yaad aaundi hai ji....

topaan bomb bandookan di khoj khoji, bande apna aap mitaun de layi,
har mulk ne apni fauj rakhi, dooje mulk nu jittan haraun de layi,
main aah kitaa- main aah karna, vadda apna aap vikhaun de layi,
lakh laahnta aisia scienceaan de, jehdi bande nu bani mukaun de layi......


RABB sab nu khush rakhe ji....
03 Aug 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਇਕ ਛਿਟ ਮਹਿਕਾਂ ਦੀ
ਇਕ ਛਿਟ ਮਹਿਕਾਂ ਦੀ
ਵੈ ਤੂੰ ਦੇ ਜਾ ਰਾਹੀ,
ਜਿਵੈਂ ਪੈਂਦੀ ਬੂੰਦ ਤੋ
ਹਰੀ ਹੋ ਜਾਂਦੀ ਕਾਹੀ,
ਖੇਤਾਂ ਵਿਚ ਕਿਰਸਾਨ
ਜਿਵੈਂ ਕਰਦਾ ਹੋਵੇ ਵਾਹੀ,
ਸਤਿਆਵਾਦੀ ਸੋਚ ਹੀ
ਸਦਾ ਜਾਏ ਸਾਲਾਹੀ,
ਵਿਚ ਤਰਿਜਣਾਂ ਬੈਠੀਆਂ
ਕੁੜੀਆਂ ਚਰਖਾ ਡਾਹੀ
ਸੋਹਲ' ਨਿਮਾਣਾ ਹੋ ਕੇ
ਫਿਰ ਬਹਿ ਗਿਆ ਪਾਹੀ,
03 Aug 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
bahut wadhia sir......bahut khoob ji
04 Aug 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
bai ji main new member banyea see but main tuhadian kavitavan padd ke galti naal es wich enter kar diti praise karn layi shukria ji...
04 Aug 2009

Reply