ਬੇਸ਼ੱਕ ਵੱਸ ਮਜਬੂਰੀਆਂ ਦੇ ਪੈ ਕੇ,
ਚਲੀ ਗਈ ਮੈਥੋਂ ਦੂਰ ਓਹ ਅਲਵਿਦਾ ਕਹਿ ਕੇ,
ਪਰ ਅੱਜ ਵੀ ਜਦ ਕੋਈ ਓਹਦੇ ਸਾਹਵੇਂ ਰੁੱਸਦਾ ਲੜਦਾ ਹੋਵੇਗਾ,
ਕਦੇ-੨ ਤਾਂ ਦਿਲ ਓਹਦਾ ਵੀ ਭਰਦਾ ਹੋਵੇਗਾ,
ਬਹੁਤ ਦੂਰ ਮੇਰੇ ਤੋਂ ਰੰਗਾਂ ਵਿੱਚ ਵਸਦੀ ਏ,
ਅੱਜ ਵੀ ਓਹ ਬਣ ਕੇ ਛਣਕਾਰ ਮੇਰੇ ਹਾਸਿਆਂ ਵਿੱਚ ਹੱਸਦੀ ਏ,
ਪਰ ਜਦ ਕੋਈ ਕਦੇ ਜ਼ਿਕਰ ਮੱਲਕਿਆਂ ਦਾ ਕਰਦਾ ਹੋਵੇਗਾ,
ਕਦੇ-੨ ਤਾਂ ਦਿਲ ਓਹਦਾ ਵੀ ਭਰਦਾ ਹੋਵੇਗਾ,..
ਬੇਸ਼ੱਕ ਵੱਸ ਮਜਬੂਰੀਆਂ ਦੇ ਪੈ ਕੇ,
ਚਲੀ ਗਈ ਮੈਥੋਂ ਦੂਰ ਓਹ ਅਲਵਿਦਾ ਕਹਿ ਕੇ,
ਪਰ ਅੱਜ ਵੀ ਜਦ ਕੋਈ ਓਹਦੇ ਸਾਹਵੇਂ ਰੁੱਸਦਾ ਲੜਦਾ ਹੋਵੇਗਾ,
ਕਦੇ-੨ ਤਾਂ ਦਿਲ ਓਹਦਾ ਵੀ ਭਰਦਾ ਹੋਵੇਗਾ,
ਬਹੁਤ ਦੂਰ ਮੇਰੇ ਤੋਂ ਰੰਗਾਂ ਵਿੱਚ ਵਸਦੀ ਏ,
ਅੱਜ ਵੀ ਓਹ ਬਣ ਕੇ ਛਣਕਾਰ ਮੇਰੇ ਹਾਸਿਆਂ ਵਿੱਚ ਹੱਸਦੀ ਏ,
ਜਦ ਕੋਈ ਕਦੇ ਜ਼ਿਕਰ ਮੱਲਕਿਆਂ ਦਾ ਕਰਦਾ ਹੋਵੇਗਾ,
ਓਦੋਂ ਦਿਲ ਤਾਂ ਓਹਦਾ ਵੀ ਭਰਦਾ ਹੋਵੇਗਾ,..