|
|
|
|
|
|
Home > Communities > Punjabi Poetry > Forum > messages |
|
|
|
|
|
ਦਰਦ ਜਿੰਦਗੀ ਦੇ |
ਲੰਬੇ ਸਫਰ ਜਿੰਦਗੀ ਦੇ ਹੰਢਾਓੁਣੇ ਨੇ ਬਹੁਤ ਮੁਸ਼ਕਿਲ
ਦਰਦ ਆਪਣੇ ਕਿਸੇ ਨਾਲ ਵੰਡਾਉਣੇ ਨੇ ਬਹੁਤ ਮੁਸ਼ਕਿਲ
ਕਦੀ ਮੰਨਿਆ ਸੀ ਜਿੰਨਾਂ ਨੂੰ ਆਪਣਾ ਰੱਬ ਤੇ ਮਸੀਹਾਂ
ਹੱਕ ਉਹਨਾਂ ਤੇ ਅੱਜ ਆਪਣੇ ਜਤਾਓੁਣੇ ਨੇ ਬਹੁਤ ਮੁਸ਼ਕਿਲ
ਬਣਕਿ ਯਾਦਾਂ ਜੋ ਚੱਲਦੇ ਨੇ ਨਾਲ ਨਾਲ ਹਮਸਫ਼ਰ ਬਣਕੇ
ਬੀਤੇ ਪਲ ਓੁਹ ਜਿੰਦਗੀ ਦੇ ਨਿਮਾਣਿਆ ਭੁਲਾਓੁਣੇ ਨੇ ਬਹੁਤ ਮੁਸ਼ਕਿਲ
|
|
02 Apr 2010
|
|
|
|
bahut khoob bai ji ......... keep sharing
|
|
02 Apr 2010
|
|
|
|
ਸ਼ੁਕਰੀਆ 22 ਜੀ...............................
|
|
02 Apr 2010
|
|
|
|
|
|
|
Bahut vadhia likhia G share karan layi DHANWAD...
likhde raho te share karde raho....
|
|
02 Apr 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|