Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਵਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਮਾਵਾਂ

ਕਲਮ ਰੋਵੇ ਸਿਆਹੀ ਰੋਵੇ,
ਜਦ ਮਾਂ ਅੱਖਰ ਕਾਗਜ਼ ਤੇ ਵਾਵਣ੍|

ਪੁੱਤ ਰੌਦੇ ਧੀਆਂ ਵੀ ਰੋਵਣ,
ਜਦ ਮਾਵਾਂ ਕਦੇ ਚੇਤੇ ਆਵਣ|

ਬਸ ਰੋਣਾਂ ਹੀ ਪੱਲੇ ਰਹਿ ਜਾਵੇ,
ਜਦ ਮਾਵਾਂ ਕੂਚ ਜਹਾਨੋਂ ਜਾਵਣ|

ਮੈ ਰੋਵਾ ਮਾਂ ਦੀ ਫੋਟੋ ਸਾਵੇਂ,
ਤੇ ਮਣ ਮਣ ਅੱਖੀਉ ਅੱਥਰੂ ਆਵਣ|

ਰੱਬ ਦਿੱਤੀਆਂ ਭਾਵੇ ਲੱਖ ਸੁਗਾਤਾਂ,
ਪਰ ਮਾਂ ਬਾਜੋ ਭੋਰਾ ਨਾ ਭਾਵਣ|

ਮਾਵਾਂ ਨੂੰ "ਪੀ੍ਤ" ਰੋ ਮਾਰਣ ਧੱਫੇ,
ਉਹ ਝੋਲੀ 'ਚ ਦੁੱਖ ਹੀ ਪਾਵਣ|
                                                                      
ਇੰਦਰਪ੍ਰੀਤ ਸਿੰਘ

 

02 Apr 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

good post....keep sharing

02 Apr 2010

ਗੁਰਟੇਕ ਸਿੌਘ ਵੇਹਗਲ
ਗੁਰਟੇਕ ਸਿੌਘ
Posts: 6
Gender: Male
Joined: 03/Apr/2010
Location: west bromwich
View All Topics by ਗੁਰਟੇਕ ਸਿੌਘ
View All Posts by ਗੁਰਟੇਕ ਸਿੌਘ
 

bhut vadia likhaya 22ji........

08 Apr 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thanks to all 

08 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..!!!

08 Apr 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 
ਸਤਿ ਸ਼ੀ੍ ਅਕਾਲ ੨੨ ਜੀ

ਵੈਸੇ ਤਾਂ ''ਮਾਂ" ਦੇ ਰਿਸ਼ਤੇ 'ਚ ਏਨੀ ਗਹਿਰਾਈ ਹੁੰਦੀ ਹੈ ਕਿ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਤੁਸੀਂ ਬਹੁਤ ਵਧੀਆ ਤੇ ਬਾਖੂਬੀ ਨਾਲ ਆਪਣੀ ਲਿਖਤ ਵਿੱਚ "ਮਾਂ" ਦੀ ਅਹਿਮੀਅਤ ਦਰਸਾਈ ਹੈ| ਪੜ ਕੇ ਬਹੁਤ ਖੁਸ਼ੀ ਹੋਈ|

12 Apr 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji.

12 Apr 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thanks to all dost

12 Apr 2010

Reply