Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੂਰਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਪੂਰਨ

ਪੂਰਨ

ਹੱਸਦੇ ਹੱਸਦੇ ਗਮਗੀਨ ਮਜ਼ਬੂਰਨ ਹੋ ਗਿਆ
ਤੇਰੀ ਯਾਦ ਵਿੱਚ ਹੰਝੂ ਵਹਾ ਪੂਰਨ ਹੋ ਗਿਆ

ਜਦ ਬੋਲਦਾ ਸੀ ਤੇਰੀ ਸਿਫ਼ਤ ਵਿੱਚ ਸਭ ਸੱਚ ਸੀ
ਜਦ ਸੱਚ ਬੋਲਿਆ ਮੈ ਤਾ ਇਹ ਘੂਰਨ ਹੋ ਗਿਆ

ਸੀ ਅਧੂਰਾ ਜਦ ਮਸਤ ਬੱਦਲ ਬਣ ਘੁੰਮਦਾ ਸੀ
ਵਰ, ਧਰਤੀ ਦੀ ਪਿਆਸ ਬੁਝਾ ਪੂਰਨ ਹੋ ਗਿਆ

ਫੁੱਲ ਹੁੰਦਿਆ ਆਜ਼ਾਦ ਹਵਾ ਦਾ ਬੁੱਲਾ ਸੀ
ਵੱਡਾ ਹੋ ਖੂਹ ਦਾ ਡੱਡੂ ਦਸਤੂਰਨ ਹੋ ਗਿਆ

-Arinder

02 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah.....ਜਦ ਬੋਲਦਾ ਸੀ ਤੇਰੀ ਸਿਫ਼ਤ ਵਿੱਚ ਸਭ ਸੱਚ ਸੀ
ਜਦ ਸੱਚ ਬੋਲਿਆ ਮੈ ਤਾ ਇਹ ਘੂਰਨ ਹੋ ਗਿਆ


Bahut vadhia...Thanks for sharing..!!

02 Apr 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

shukriyaa...

03 Apr 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 
==============

gud one doc..................

PAR................................JAD JHOOTH NAAL KKOI KHUSH C...PHER SACH BOL KE KHYAALAAN DI LARRI TORAN DA KAARAN?

04 Apr 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Shukriyaa Arsh abt ur comment


ਝੂਠ ਆਖਾਂ ਤੇ ਕੁਝ ਬਚਦਾ ਏ,
ਸੱਚ ਆਖਿਆਂ ਭਾਂਬੜ ਮੱਚਦਾ ਏ..
ਜੀ ਦੋਹਾਂ ਗੱਲਾਂ ਤੋਂ ਜੱਚਦਾ ਏ,
ਜਚ-ਜਚ ਕੇ ਜੀਬਾ ਕਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..

 

 

08 Apr 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

hmmmmmmmmmmmmmmmmmmmmmmmmm.....well said doctor............

09 Apr 2010

Reply