ਮੇਰੀਆਂ ਗੱਲਾਂ ਵਿੱਚ ਆਵਾਜ਼ ਤੇਰੀ ਕਿਉਂ ਆਉਂਦੀ ਏ,
ਮੇਰੇ ਸਾਹਾਂ ਵਿੱਚ ਕਿਉਂ ਅੱਜ ਵੀ ਤੇਰੇ ਸਾਹਾਂ ਦੀ ਮਹਿਕ ਆਉਂਦੀ ਏ,
ਕਿਉਂ ਅੱਜ ਵੀ ਮੇਰੀ ਧੜਕਨ ਇੰਝ ਲੱਗਦਾ ਏ
ਜਿੱਦਾਂ ਤੈਨੂੰ ਆਵਾਜ਼ ਮਾਰਦੀ ਹੋਵੇ,
ਕਿਉਂ ਹਾਲੇ ਵੀ ਮੇਰੇ ਨੈਣ ਤੇਰੇ ਰਾਹਾਂ ਵੱਲ ਤੱਕਦੇ ਨੇ,
ਕਿਉਂ ਲੋਕ ਦਿਲਾਸੇ ਦਿੰਦੇ ਨੇ ਮੈਨੂੰ ਇਹ ਕਹਿ ਕੇ ,
ਕਿ ਚਲੇ ਗਏ ਪਰਤ ਕੇ ਨਹੀਂ ਆਉਂਦੇ,
ਬਰਾੜ ਨੂੰ ਤੇ ਹਾਲੇ ਤੱਕ ਤੇਰੇ ਜਾਣ ਦਾ ਅਹਿਸਾਸ ਹੀ ਨਹੀਂ ਹੋਇਆ,
ਕਿਉਂ??