ਹਾਦਸਿਆਂ ਨਾਲ ਇਸ਼ਕ ਹੈ ਮੈਨੂੰ ,ਤਾਂ ਹੀ ਸ਼ਹਿਰ ਤੇਰੇ ਆ ਵੜਦਾ ਹਾਂ,ਸੁੱਤੇ ਦਰਦ ਜਗਾਵਣ ਦਾ ਸ਼ੌਂਕ ਹੈ ਮੈਨੂੰ ,ਤਾਂ ਹੀ ਰੁਖ ਤੇਰੀ ਗਲੀ ਦਾ ਵਾਰ-੨ ਕਰਦਾ ਹਾਂ,ਤੇਰੇ ਦੂਰ ਜਾਣ ਨਾਲ ਫ਼ਰਕ ਨਹੀਂ ਪਿਆ ਕੋਈ ਬਰਾੜ ਨੂੰ,ਮੈਂ ਕੱਲ ਵੀ ਤੈਨੂੰ ਪਿਆਰ ਕਰਦਾ ਸੀ ਅੱਜ ਵੀ ਤੈਨੂੰ ਪਿਆਰ ਕਰਦਾ ਹਾਂ
Badi khubsurati naal ehsaasan nu kalamband kita ae...Bahut Vadhia..!!
thnx veera g
nnice words dear
bahut khoob brar saheb......... carry on
thnx frds
nice one brar sahab...!!
thnx veer g