Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Rishte :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amandeep kaur
Amandeep
Posts: 19
Gender: Female
Joined: 24/Jul/2009
Location: Nabha
View All Topics by Amandeep
View All Posts by Amandeep
 
Rishte
ਇਹਨਾਂ ਰਿਸ਼ਤਿਆਂ ਦੀ ਭੀਡ ਨੇ ਸੱਜਣਾਂ ਦੇ ਨਾਮ ਰੋਲੇ,
ਮਿੱਟੀ ਨੂਂ ਜਿਵੇਂ ਉਡਾਂਉਂਦੇ ਝੱਖਡ ਤੇ ਵਾਵਰੋਲੇ|
ਹੁਣ ਨਾਮਵਾਰ ਰਿਸ਼ਤੇ ਸਾਡੇ ਪੈਰ ਦੀਆਂ ਜਂਜੀਰਾਂ,
ਸੱਜਣਾਂ ਨੂਂ ਯਾਦ ਕਰੀਏ ਤਾਂ ਬੇਵਫਾ ਕਹਾਂਉਂਦੇ|
ਦਿਲ ਦੀ ਜਮੀਨ ਉੱਤੇ ਉਕਰੇ ਨੇ ਨਕਸ਼ ਜਿਹਡੇ,
ਉਸ ਜਖਮ ਜਿਹੇ ਮਹਿਰਮ ਨੂਂ ਰਹੇ ਲੋਕਾਂ ਤੋਂ ਲੁਕਾਂਉਂਦੇ|
ਮਂਨ ਲਿਆ ਕੇ ਦੁਨੀਆਂ ਦਿਂਦੀ ਮੈਨੂਂ ਜੀਣ ਦੀ ਇਜਾਜਤ,
ਜਿਹਡੇ ਮੁੱਕ ਹੀ ਗਏ ਸੀ ਓਹ ਸਾਹ ਕਿੱਥੋਂ ਲਿਆਉਂਦੇ|
ਜਿਹਡੇ ਚਾਅ ਸੀ ਰਾਤ ਵਰਗੇ ਉਹਨਾਂ ਸੂਰਜ ਨੂਂ ਕੀ ਮਿਲਣਾ,
ਜੇ ਰੱਬ ਹੀ ਨਾ ਮਂਨਿਆ ਕਿਂਝ ਸੂਹਾ ਲਿਬਾਸ ਪਾਉਂਦੇ
02 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya aman ji..!!
keep sharing..
02 Aug 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਜੇ ਰੱਬ ਹੀ ਨਾ ਮਂਨਿਆ ਕਿਂਝ ਸੂਹਾ ਲਿਬਾਸ ਪਾਉਂਦੇ

bht wadiyan a. bht he sohne poem a..
11 Aug 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
sohnaa likhyaaa
god bless u
13 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Bahut vadhia likhiya hai G....

ਹੁਣ ਨਾਮਵਾਰ ਰਿਸ਼ਤੇ ਸਾਡੇ ਪੈਰ ਦੀਆਂ ਜਂਜੀਰਾਂ,
ਸੱਜਣਾਂ ਨੂਂ ਯਾਦ ਕਰੀਏ ਤਾਂ ਬੇਵਫਾ ਕਹਾਂਉਂਦੇ|
13 Aug 2009

Reply