Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਿਣਗ-2 :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਚਿਣਗ-2

ਚਿਣਗ-2

 

ਅੱਜ ਕੁੱਝ ਪਿਆਰ

ਬਾਰੇ ਲਿਖਣ ਨੂੰ

ਦਿਲ ਕੀਤਾ

ਪਰ ਪਿਆਰ ਦੇ

ਪਿਆਰ ਦੇ ਜਜ਼ਬਾਤ ਵਾਲੇ

ਸ਼ਬਦ

ਜਿਹਨ ਵਿੱਚ ਨਾ ਉਬਰੇ

ਸਵੇਰ ਦੀ ਸੂਰਜ ਦੀ ਟਿੱਕੀ ਤੋ

ਸ਼ਾਮ ਦੀ ਲਾਲੀ ਢੱਲ ਆਈ

ਸ਼ਾਮ ਦੀ ਲਾਲੀ ਤੋ ਬਾਅਦ

ਰਾਤ ਦੀ ਚਾਦਰ ਪਸਰ ਗਈ

ਪਰ ਇੱਕ ਵੀ

ਲਫ਼ਜ਼ ਨਾ

ਜ਼ਹਿਨ ਵਿੱਚ ਉਪਜਿਆ

ਕਦੇ ਹਵਾ ਲਿਖਿਆ

ਕਦੇ ਚੰਨ ਲਿਖਿਆ

ਕਦੇ ਤਾਰੇ ਲਿਖਿਆ

ਪਰ ਸਭ ਕੁੱਝ

ਆਤਮਾ-ਵਹੀਨ

ਲਾਸ਼ ਜਿਹਾ ਲੱਗਾ

ਦਿਲ ਵਿੱਚ

ਇੱਕ ਚੀਸ ਜਿਹੀ ਉੱਠੀ

ਪਾਗਲ ਜਿਹਾ ਹੋ ਗਿਆ ਮੈ

ਕੁੱਝ ਨ ਸਮਝ ਆਇਆ

ਕੀ ਲਿਖਾ

ਤੇ ਕੀ ਨਾ ਲਿਖਾ

ਤਦੇ ਯਾਦ ਨੇ

ਇੱਕ ਹੁਲਾਰਾ ਜਿਹਾ ਭਰਿਆ

ਤੇ ਮੈਨੂੰ ਯਾਦ ਆਇਆ

ਉਹ ਜਜ਼ਬਾਤ ਜਿਸਨੂੰ

ਪਿਆਰ

ਕਹਿੰਦੇ ਨੇ

ਉਹ ਤਾ ਮੈ ਤੇਰੀ ਦਹਲੀਜ਼

ਤੇ ਗਹਿਣੇ ਧਰ ਆਇਆ ਸੀ

ਤੇ ਲੈ ਆਇਆ ਸੀ

ਉਸ ਬਦਲੇ

ਇੱਕ ਚਿਣਗ ਬਿਰਹਾ ਦੀ

ਜੋ ਅੱਜ ਤੱਕ

ਮੇਰੇ ਜ਼ਹਿਨ ਵਿੱਚ ਧੁੱਖ ਰਹੀ ਹੈ

ਤੇ ਅੰਤ ਤੱਕ ਧੁਖਦੀ ਰਹੇਗੀ

ਜਦ ਤੱਕ

ਮੇਰੀ ਇਸ ਬਿਰਹਾ ਭਰੀ ਲਾਸ਼ ਨੂੰ

ਕੋਈ ਹੋਰ ਚਿਣਗ ਨਹੀ ਦਿਖਾ ਦਿੰਦਾ

05 Apr 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

bahut vadia bai g ,,,,,,,,,,,ching 1 v main aaj he parhi a ,,,,,,both r awesome ,,,

05 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut khoob sajjan ji...

 

 

05 Apr 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

ਉਹ ਜਜ਼ਬਾਤ ਜਿਸਨੂੰ

ਪਿਆਰ

ਕਹਿੰਦੇ ਨੇ

ਉਹ ਤਾ ਮੈ ਤੇਰੀ ਦਹਲੀਜ਼

ਤੇ ਗਹਿਣੇ ਧਰ ਆਇਆ ਸੀ

ਤੇ ਲੈ ਆਇਆ ਸੀ

ਉਸ ਬਦਲੇ

ਇੱਕ ਚਿਣਗ ਬਿਰਹਾ ਦੀ

 

awesome,,,,,,,,,,,,

05 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice ......... bahut hi khoobsoorat likhia ji  

05 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇੱਕ ਚਿਣਗ ਬਿਰਹਾ ਦੀ

ਜੋ ਅੱਜ ਤੱਕ

ਮੇਰੇ ਜ਼ਹਿਨ ਵਿੱਚ ਧੁੱਖ ਰਹੀ ਹੈ

 

Wah G Wah...Bahut hee vadhia ae....likhde te share karde raho...THANKS

06 Apr 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

UMDAAAAAAAAAAAAAAAAAAAAA ..........................

DOC.........................

EH BAAKIAAN NAALON ALAG HAI......TE LAA BAYAAN HAI...SOHNE SHABAD GHARRE NE.......EHDE'CH DR.ARINDER DIKHAYI DITTA................

06 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..!!

great work.... keep sharing... :)

06 Apr 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karn layee shukriyaa...  rab rakha

08 Apr 2010

Reply