Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਸੇ ਦਾ ਦੁੱਖ ਸੁਣ ਕਿਸੇ ਦੀ ਅੱਖ ਵਿੱਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਕਿਸੇ ਦਾ ਦੁੱਖ ਸੁਣ ਕਿਸੇ ਦੀ ਅੱਖ ਵਿੱਚ

ਕਿਸੇ ਦਾ ਦੁੱਖ ਸੁਣ ਕਿਸੇ ਦੀ ਅੱਖ ਵਿੱਚ,
ਹੁਣ ਨਾ ਹੰਜੂ ਆਏ|

ਹਰ ਬੰਦਾ ਜਹਿਰੀਲਾ ਖੰਜ਼ਰ,
ਵਿਨ੍ ਵਿਨ੍ ਸਭ ਨੂੰ ਜਾਏ|

ਦਸਾਂ ਨੋਹਾਂ ਦੀ ਕਿਰਤ ਨੂੰ ਭੁੱਲ ਕੇ,
ਖੋਹ ਖੋਹ ਧੰਨ ਪਿਆ ਖਾਏ|

ਗਲੀਆਂ ਦੇ ਵਿੱਚ ਮੋਤ ਪਈ ਨੱਚਦੀ,
ਡਰ ਪਿਆ ਭੰਗੜਾ ਪਾਏ|

ਕਲਜੁਗ ਤਪਦਾ ਫਿਰ ਇੱਕ ਵਾਰੀਂ ,
ਫਿਰ ਕੋਈ ਨਾਨਕ ਆਏ|

ਠੱਲ ਪਾਵੇ ਲਾ ਜੁਲਮਾਂ ਨੂੰ ਪੰਜੇ,
ਠੱਡੀ ਸੀਤ ਗੁਰਬਾਣੀ ਗਾਏ|



ਇੰਦਰਪੀ੍ਤ ਸਿੱਘ
first  |  < previous  |  next >  |  last

09 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

ਕਲਜੁਗ ਤਪਦਾ ਫਿਰ ਇੱਕ ਵਾਰੀਂ ,
ਫਿਰ ਕੋਈ ਨਾਨਕ ਆਏ.....

 

bahut khoob veeere....

bahut be-insaaf ho reha ajj de yug ch lokan naal....

 

aas hai hor b aise trah da sanjha krde rahoge....

 

regards,

09 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕਿਸੇ ਦਾ ਦੁੱਖ ਸੁਣ ਕਿਸੇ ਦੀ ਅੱਖ ਵਿੱਚ,
ਹੁਣ ਨਾ ਹੰਜੂ ਆਏ|

 

ਵਾਹ ਜੀ ਵਾਹ...ਬਹੁਤ ਵਧੀਆ ਜੀ..

09 Apr 2010

Reply