Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਸਵੀਰ ਸਿੱਧੂ ਦੀ ਨਜ਼ਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਜਸਵੀਰ ਸਿੱਧੂ ਦੀ ਨਜ਼ਮ

ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦਾ ਜੰਮਪਲ ਜਸਵੀਰ ਸਿੱਧੂ ਕਦੇ ਕਦੇ ਕਵਿਤਾ ਲਿਖਦਾ ਹੈ। ਪਿਛਲੇ ਦਿਨੀ ਉਸ ਦੀਆਂ ਕੁੱਝ ਕਾਵਿ ਚਰਨਾਵਾਂ ਨਜ਼ਰ ਵਿੱਚੋਂ ਗੁਜ਼ਰੀਆਂ । ਉਸ ਦੀ ਕਵਿਤਾ ਵਿੱਚਲੀ ਸੰਵੇਦਨਾ ਬੇਹੱਦ ਪ੍ਰਭਾਵਿਤ ਕਰਦੀ ਹੈ। ਰਚਨਾ ਵਿਚਲੀ ਗਹਿਰਾਈ ਤੇ ਵਿਚਾਰਾਂ/ਭਾਵਾਂ ਦੀ ਸਪਸ਼ਟਤਾ ਸੱਚਮੱਚ ਕਾਬਲ-ਇ-ਦਾਦ ਹਨ। ਪੰਜਾਬੀ ਇਜ਼ਮ ਦੇ ਪਾਠਕਾਂ ਨਾਲ ਇਸ ਨੌਜਵਾਨ ਸ਼ਾਇਰ ਦੀ ਇੱਕ ਕਾਵਿ-ਰਚਨਾ ਸਾਂਝੀ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ, ਆਸ ਹੈ ਤੁਹਾਨੂੰ ਪਸੰਦ ਆਵੇਗੀ। -ਹਰਮੇਲ ਪਰੀਤ

 

ਇੱਕ ਸੁਪਨਾ

ਦਿਲ ਵਿੱਚ ਡੇਰਾ ਲਾ ਕੇ ਬਹਿ ਗਈ ,
ਹੁਣ ਤੇ ਸੱਜਣਾ ਯਾਦ ਤੇਰੀ,
ਮਨ ਮੰਦਰ ਵਿੱਚ ਵਾਸਾ ਤੇਰਾ,
ਧੜਕਣ ਸੁਣੇ ਅਵਾਜ ਤੇਰੀ,
ਪਲ ਨਾ ਪਵੇ ਜੁਦਾਈ ਸਾਡੀ,
ਜੇ ਰੱਬ ਸੁਣੇ ਫਰਿਅਾਦ ਮੇਰੀ....

ਦਿਲ ਮੰਗੇਂ ਤੂੰ ਜਿੰਦਗੀ ਦੇਵਾਂ,
ਰੂਹ ਵੀ ਸੱਜਣਾ ਤੇਰੀ ਏ,
ਤੇਰੇ ਸੰਗ ਮੈਂ ਹੀਰਾ ਬਣਜਾਂ,
ੳਝ ਮਿੱਟੀ ਦੀ ਢੇਰੀ ਏ,
ਪਰ ਲਫਜਾਂ ਵਿੱਚ ਬਿਆਨ ਨਾ ਹੋਵੇ,
ਇਹ ਪਾਕ ਮੁਹੱਬਤ ਮੇਰੀ ਏ.........

ਅਣਮੱਲੇ ਕਿਸੇ ਮੋਤੀ ਵਾਗੂੰ ,
ਸਾਹਾਂ ਵਿੱਚ ਪਰੋ ਲਾਂ ਤੈਨੂੰ,
ਝੱਲ ਪਲਕਾਂ ਦੀ ਝੱਲਾਂ ਅੜਿਆ,
ਅੱਖੀਅਾ ਵਿੱਚ ਲਕੋ ਲਾਂ ਤੈਨੂੰ,
ਚਿੱਤ ਕਰੇ ਜਸਵੀਰ ਵੇ ਜੱਗ ਤੋਂ,
ਸੱਤ ਜਨਮਾਂ ਲਈ ਖੋਹ ਲਾਂ ਤੈਨੂੰ.

-ਜਸਵੀਰ ਸਿੱਧੂ

09 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਬਹੁਤ ਵਧੀਆ ....

 

ਇੱਥੇ ਪੇਸ਼ ਕਰਨ ਲਈ ਧੰਨਵਾਦ ਏ ਤੁਹਾਡਾ ਜੀ .....

10 Apr 2010

Aman Jassal
Aman
Posts: 12
Gender: Male
Joined: 28/Nov/2009
Location: JALANDHAR
View All Topics by Aman
View All Posts by Aman
 

Bahut vadiya likya janab ji....Smile

10 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice .........bahut hi lmaal da likhia veer ne ..... thanx for sharing sir

10 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਦਿਲ ਮੰਗੇਂ ਤੂੰ ਜਿੰਦਗੀ ਦੇਵਾਂ,
ਰੂਹ ਵੀ ਸੱਜਣਾ ਤੇਰੀ ਏ,
ਤੇਰੇ ਸੰਗ ਮੈਂ ਹੀਰਾ ਬਣਜਾਂ,
ੳਝ ਮਿੱਟੀ ਦੀ ਢੇਰੀ ਏ,
ਪਰ ਲਫਜਾਂ ਵਿੱਚ ਬਿਆਨ ਨਾ ਹੋਵੇ,
ਇਹ ਪਾਕ ਮੁਹੱਬਤ ਮੇਰੀ ਏ.........

 

Bahut wadhiya 22 g....

thanks for sharing....

10 Apr 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

ਅਣਮੱਲੇ ਕਿਸੇ ਮੋਤੀ ਵਾਗੂੰ ,
ਸਾਹਾਂ ਵਿੱਚ ਪਰੋ ਲਾਂ ਤੈਨੂੰ,
ਝੱਲ ਪਲਕਾਂ ਦੀ ਝੱਲਾਂ ਅੜਿਆ,
ਅੱਖੀਅਾ ਵਿੱਚ ਲਕੋ ਲਾਂ ਤੈਨੂੰ,
ਚਿੱਤ ਕਰੇ ਜਸਵੀਰ ਵੇ ਜੱਗ ਤੋਂ,
ਸੱਤ ਜਨਮਾਂ ਲਈ ਖੋਹ ਲਾਂ ਤੈਨੂੰ.

 

 

ਵਾਹ ਕੇਆਯ ਖੂਬ

thanks for poting veer ji

10 Apr 2010

har kaur
har
Posts: 1
Gender: Female
Joined: 12/Apr/2010
Location: Ludhiana
View All Topics by har
View All Posts by har
 

Well done

12 Apr 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 ji.

12 Apr 2010

angeldeep kaur
angeldeep
Posts: 1
Gender: Female
Joined: 12/Apr/2010
Location: kpt
View All Topics by angeldeep
View All Posts by angeldeep
 
hey mainu ni patta c k tere inne zayada fans a

bahut vadhiya keep it up

12 Apr 2010

Reply