Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨੇਹਮਤਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਨੇਹਮਤਾਂ

ਜਦ ਵੀ ਮੈਂ
ਗਿਣਨ ਬੈਠਦਾ ਹਾਂ,
ਨੇਹਮਤਾਂ,
ਜ਼ਿੰਦਗੀ ਦੀਆਂ
ਮੇਰੇ ਤੇ ;
ਤਾਂ ਤੈਨੂੰ ਦਸ ਵਾਰ ਗਿਣਦਾ ਹਾਂ
ਐ ਮੇਰੇ ਦੋਸਤ !

ਸ਼ੁਕਰਗੁਜ਼ਾਰ ਹੋਣਾ ਚਾਹੀਦੈ ਮੈਨੂੰ-
ਕੋਈ ਘਟ ਤੇ ਨਹੀਂ
ਦਸ ਨੇਹਮਤਾਂ
ਜੀਣ ਲਈ,
ਕਿਸੀ ਦੇ ਵੀ ਲਈ,
ਕਦੇ ਵੀ

10 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome sir....!!!

 

kya baat ae...

11 Apr 2010

Reply