Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਡਾ: ਜਗਤਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸੇਖੋਂ........... ਏਥੇ ਰੋਦੇਂ ਚਿਹਰੇ ਨਈ ਵਿਕਦੇ......
ਸੇਖੋਂ...........
Posts: 84
Gender: Female
Joined: 30/Oct/2009
Location: patiala
View All Topics by ਸੇਖੋਂ...........
View All Posts by ਸੇਖੋਂ...........
 
ਡਾ: ਜਗਤਾਰ

ਕੋਈ ਮਜਬੂਰੀ ਨਹੀ ਜੇ ਦਿਲ ਕਰੇ ਤਾਂ ਖਤ ਲਿਖੀ
ਰਿਸਤਿਆਂ ਦੀ ਭੀੜ ਚੋ ਫ਼ੁਰਸਤ ਮਿਲੇ ਤਾਂ ਖਤ ਲਿਖੀ

ਕੌਣ ਜਸਨਾ ਵਿੱਚ ਕਿਸੇ ਨੂੰ ਚਿਤ ਧਰੇ, ਚੇਤੇ ਕਰੇ
ਜਿੰਦਗੀ ਵਿੱਚ ਜਦ ਕਦੇ ਤਲਖੀ ਵਧੇ ਤਾਂ ਖਤ ਲਿਖੀ

ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇਕ ਵੀ ਰੇਖ ਚੋ
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖਤ ਲਿਖੀ

ਮੇਰੀ ਬੰ ਜਰ ਖਾਕ ਨੂੰ ਤਾਂ ਖਾਬ ਤਕ ਆਉਣਾ ਨਹੀ
ਜਦ ਤੇਰੀ ਮਿਟੀ ਚ ਕੋਈ ਫ਼ੁਲ ਖਿੜੇ ਤਾਂ ਖਤ ਲਿਖੀ

ਮਹਿਫ਼ਲਾਂ ਵਿਚ ਚਾਰ ਯਾਰੀ ਵਿਚ ਕਿਸੇ ਉਤਸਵ ਵਿਚ ਵੀ
ਜਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖਤ ਲਿਖੀ.................

18 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut khoob sekhon ji..

DR.JAGTAR ji bahut sohna likhde aa..

 

aap ji ehna diyan rachnawa is link te share kar sakde ho

 

http://punjabizm.com/viewTopic.php?commId=1&topicId=20071

 

 

thanxx

18 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut khoob

bade sohne khayal ne..............nice work

18 May 2010

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 

ਮੇਰੀ ਬੰ ਜਰ ਖਾਕ ਨੂੰ ਤਾਂ ਖਾਬ ਤਕ ਆਉਣਾ ਨਹੀ
ਜਦ ਤੇਰੀ ਮਿਟੀ ਚ ਕੋਈ ਫ਼ੁਲ ਖਿੜੇ ਤਾਂ ਖਤ ਲਿਖੀ

Wel Writn by Jagtar SIR,

 

and sekhon ji thnx to share

 

 

thnx lakhwindr to share the link..

19 May 2010

Reply