|
|
|
|
|
|
Home > Communities > Punjabi Poetry > Forum > messages |
|
|
|
|
|
................... |
ਆਜਾ ਅੜਿਆ ਬਹਿਜਾ ਦੋ ਪਲ ਸੁਣ ਛਣਕਾਟਾ ਵੰਗਾਂ ਦਾ। ਦੇਖ ਇਨ੍ਹਾਂ ਚੋਂ ਝਰ ਝਰ ਵਹਿੰਦਾ ਦਰਦ ਉਦਾਸ ਉਮੰਗਾਂ ਦਾ।
ਮਿਟ ਜਾਣੇ ਨੇ, ਉਡ ਜਾਣੇ ਨੇ, ਖੁਰ ਜਾਣੇ ਜਾਂ ਬਦਲਣਗੇ ਮਾਣ ਸਕੇਂਗਾ ਸਾਥ ਕਦੋਂ ਤਕ ਐ ਦਿਲ ਕੱਚਿਆਂ ਰੰਗਾਂ ਦਾ।
ਹੁਣ ਤਾਂ ਬੰਦਾ ਮਿਲੇ ਨਾ ਸਾਬਤ ਇਹ ਤਾਂ ਆਖਿਰ ਲਾਸ਼ਾਂ ਨੇ ਆਜਾ ਬਹਿ ਕੇ ਮਾਤਮ ਕਰੀਏ ਅੱਧ-ਪਚੱਧੇ ਅੰਗਾਂ ਦਾ।
|
|
18 May 2010
|
|
|
|
pta ni kisne likhia ne ih lines kito padia c, maafi chahungi bina title ate likhan wale de naam to post kr rhi han............
|
|
18 May 2010
|
|
|
|
dhanwaad share karan layi ji tuhada boht boht..
mera khayal ae Punjabi Poet Harjinder Kang sahab di rachna ae..main youtube te dekhya ehna da eh video..
|
|
18 May 2010
|
|
|
|
ਮਿਟ ਜਾਣੇ ਨੇ, ਉਡ ਜਾਣੇ ਨੇ, ਖੁਰ ਜਾਣੇ ਜਾਂ ਬਦਲਣਗੇ ਮਾਣ ਸਕੇਂਗਾ ਸਾਥ ਕਦੋਂ ਤਕ ਐ ਦਿਲ ਕੱਚਿਆਂ ਰੰਗਾਂ ਦਾ
bahut khoob ...!!!
|
|
18 May 2010
|
|
|
bahut khoob |
kamal da likhia jisne vi likhia hai..............dunghi soch naal likhia
|
|
18 May 2010
|
|
|
|
|
bahhhhhhhhhhhhhhhhhhut he vadiya
|
|
11 Aug 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|