Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਪੱਤਝੜ ਦੇ ਬਾਦ
Home
>
Communities
>
Punjabi Poetry
>
Forum
> messages
Shammi
Posts:
4
Gender:
Male
Joined:
02/Jul/2009
Location:
Adelaide
View All Topics by Shammi
View All Posts by Shammi
ਪੱਤਝੜ ਦੇ ਬਾਦ
ਪੱਤਝੜ ਦੇ ਬਾਦ
ਪੱਤਝੜ ਦੇ ਬਾਦ ਵੀ ਪੱਤੇ ਨੇ ਜ਼ਰਦ ਜ਼ਰਦ,
ਹਰ ਟਹਿਣੀ ਉੱਤੇ ਪਈ ਹੋਈ ਗਰਦ ਹੀ ਗਰਦ
ਕਰਾਂਤੀ ਦੀ ਗੱਲ ਹੁਣ ਕੌਣ ਕਰੇ ਬੇਚਾਰਾ
ਅਬਲਾ ਦੇ ਵਾਂਗੂ ਇੱਥੇ ਲਾਚਾਰ ਨੇ ਮਰਦ
ਚਾਰ ਦੀਵਾਰਾ ਵਿਚੋ ਰੱਬ ਨੂੰ ਕਰੋ ਆਜ਼ਾਦ,
ਮੰਦਿਰਾਂ ਤੇ ਮਸਜਿਦਾ ਦੀ ਛੱਡ ਦਿਓ ਗਰਜ
ਸੱਚ ਦੀਆਂ ਕਿਰਨਾ ਜੋ ਮੱਧਮ ਪੈ ਗਈਆਂ ,
ਧੂਆਂ ਬਣ ਕੇ ਉਡ ਰਿਹਾ ਇਖਲਾਕ ਤੇ ਫ਼ਰਜ਼
ਨਿੱਕੇ ਨਿੱਕੇ ਮਾਸੂਮ ਧਰੀ ਬੇਠੇ ਹੱਥ ਢਿੱਡ ਤੇ,
ਜਿਨਾ ਘਰਾਂ ਦੇ ਚੌਕੇ ਹੋ ਗਏ ਨੇ ਸਰਦ
ਉਸ ਖਲ੍ਕਤ ਦੇ ਰੋਣ ਦੀ ਕੌਣ ਸੁਣੇ ਆਵਾਜ਼,
ਜਿਨਾ ਦੇ ਰੇਹਨੁਮਾ ਹੋ ਗਏ ਨੇ ਬੇਦਰਦ
ਆਦਮੀ ਦਾ ਲਹੂ ਡੀਕ ਲਾ ਕੇ ਪੀਣ ਵਾਲਾ,
ਜਾਨਵਰਾ ਦੇ ਮਾਸ ਤੋ ਰਿਹਾ ਹੈ ਵਰਜ਼
ਮੁੱਕ ਜਾਣਾ ਦੋਸਤਾਂ ਤੇ ਦੁਸ਼ਮਨਾ ਨੇ ਵੀ ,
ਮੁਕਣੀ ਨਹੀ ਹੈ 'ਸ਼ਮੀ ' ਮਜ਼ਲੂਮ ਦੀ ਅਰਜ਼
ਸ਼ਮੀ ਜਲੰਧਰੀ
ਪੱਤਝੜ ਦੇ ਬਾਦ
ਪੱਤਝੜ ਦੇ ਬਾਦ ਵੀ ਪੱਤੇ ਨੇ ਜ਼ਰਦ ਜ਼ਰਦ,
ਹਰ ਟਹਿਣੀ ਉੱਤੇ ਪਈ ਹੋਈ ਗਰਦ ਹੀ ਗਰਦ
ਕਰਾਂਤੀ ਦੀ ਗੱਲ ਹੁਣ ਕੌਣ ਕਰੇ ਬੇਚਾਰਾ
ਅਬਲਾ ਦੇ ਵਾਂਗੂ ਇੱਥੇ ਲਾਚਾਰ ਨੇ ਮਰਦ
ਚਾਰ ਦੀਵਾਰਾ ਵਿਚੋ ਰੱਬ ਨੂੰ ਕਰੋ ਆਜ਼ਾਦ,
ਮੰਦਿਰਾਂ ਤੇ ਮਸਜਿਦਾ ਦੀ ਛੱਡ ਦਿਓ ਗਰਜ
ਸੱਚ ਦੀਆਂ ਕਿਰਨਾ ਜੋ ਮੱਧਮ ਪੈ ਗਈਆਂ ,
ਧੂਆਂ ਬਣ ਕੇ ਉਡ ਰਿਹਾ ਇਖਲਾਕ ਤੇ ਫ਼ਰਜ਼
ਨਿੱਕੇ ਨਿੱਕੇ ਮਾਸੂਮ ਧਰੀ ਬੇਠੇ ਹੱਥ ਢਿੱਡ ਤੇ,
ਜਿਨਾ ਘਰਾਂ ਦੇ ਚੌਕੇ ਹੋ ਗਏ ਨੇ ਸਰਦ
ਉਸ ਖਲ੍ਕਤ ਦੇ ਰੋਣ ਦੀ ਕੌਣ ਸੁਣੇ ਆਵਾਜ਼,
ਜਿਨਾ ਦੇ ਰੇਹਨੁਮਾ ਹੋ ਗਏ ਨੇ ਬੇਦਰਦ
ਆਦਮੀ ਦਾ ਲਹੂ ਡੀਕ ਲਾ ਕੇ ਪੀਣ ਵਾਲਾ,
ਜਾਨਵਰਾ ਦੇ ਮਾਸ ਤੋ ਰਿਹਾ ਹੈ ਵਰਜ਼
ਮੁੱਕ ਜਾਣਾ ਦੋਸਤਾਂ ਤੇ ਦੁਸ਼ਮਨਾ ਨੇ ਵੀ ,
ਮੁਕਣੀ ਨਹੀ ਹੈ 'ਸ਼ਮੀ ' ਮਜ਼ਲੂਮ ਦੀ ਅਰਜ਼
ਸ਼ਮੀ ਜਲੰਧਰੀ
Yoy may enter
30000
more characters.
06 Aug 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
ਚਾਰ ਦੀਵਾਰਾ ਵਿਚੋ ਰੱਬ ਨੂੰ ਕਰੋ ਆਜ਼ਾਦ,
ਮੰਦਿਰਾਂ ਤੇ ਮਸਜਿਦਾ ਦੀ ਛੱਡ ਦਿਓ ਗਰਜ
Bahut Vadhia 22G...
ਚਾਰ ਦੀਵਾਰਾ ਵਿਚੋ ਰੱਬ ਨੂੰ ਕਰੋ ਆਜ਼ਾਦ,
ਮੰਦਿਰਾਂ ਤੇ ਮਸਜਿਦਾ ਦੀ ਛੱਡ ਦਿਓ ਗਰਜ
Bahut Vadhia 22G...
Yoy may enter
30000
more characters.
06 Aug 2009
Aman
Posts:
63
Gender:
Male
Joined:
28/May/2009
Location:
Brisbane
View All Topics by Aman
View All Posts by Aman
Khoobsoorat
Bahut khoobsoorat likhia hai 22 g...God bless u....
Bahut khoobsoorat likhia hai 22 g...God bless u....
Yoy may enter
30000
more characters.
06 Aug 2009
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
102865237
Registered Users:
8070
Find us on Facebook
Copyright © 2009 - punjabizm.com & kosey chanan sathh
Developed By:
Amrinder Singh