|
|
|
|
|
|
Home > Communities > Punjabi Poetry > Forum > messages |
|
|
|
|
|
"ViSA" |
ਸਤ ਸ੍ਰੀ ਅਕਾਲ ਦੋਸਤੋ ,, ਮੇਰੇ ਆਸਟ੍ਰੇਲੀਆ ਚ ਵਸਦੇ ਦੋਸਤਾ ਦੇ ਲਈ ਕੁਝ ਤਾਜੇ ਬਦਲੇ ਹਲਾਤਾ ਤੇ ਚਾਰ ਕੁ ਲਾਇਨਾਂ...
ਲੱਗੇ ਵੀਜ਼ੇ , ਖਾਣ ਨੂ ਪੀਜ਼ੇ ਰੋਟੀ ਬਣਦੀ ਹਫਤੇ ਤੀਜੇ..
ਸਰਕਾਰਾ ਨੇ ਬਦਲੇ ਦਿਤੇ ਰੂਲ,ਚੱਟ ਬਦਲ ਦਿਤੇ ਅਸੀਂ ਵੀ ਸਕੂਲ
,ਨਿਕਲਨੇ ਹੁਣ ਪਤਾ ਨਹੀ ਕੀ ਨਤੀਜੇ...
ਜੀ ਕਰਦਾ ਮੁੜ੍ਹ ਜਾਵਾ ਵਤਨਾ ਨੂ,ਜੀ ਕਰਦਾ ਉਡ ਜਾਵਾ ਵਤਨਾ ਨੂ ਵੇਖਾ ਫਿਰ ਆਪਣੇ ਮੈ ਖਾਲੀ ਗੀਜੇ ...
ਲੱਗੇ ਵੀਜ਼ੇ , ਖਾਣ ਨੂ ਪੀਜ਼ੇ...........
|
|
28 May 2010
|
|
|
|
Wah G Wah..bahut khoobsurti naal bian kita ae ajj de badley hoye halaatan nu...BAHUT KHOOB...tfs
|
|
28 May 2010
|
|
|
|
|
ਬਹੁਤ ਥੋੜੇ ਸ਼ਬਦਾਂ 'ਚ ਬਦਲੇ ਹੋਏ ਹਾਲਾਤ ਚਿਤਰੇ ਨੇ ਅਮਰਿੰਦਰ ਬਾਈ ਨੇ
ਜੀ ਓ ਸੋਹਣਿਆ ਜੀ ........grt job
ਬਹੁਤ ਥੋੜੇ ਸ਼ਬਦਾਂ 'ਚ ਬਦਲੇ ਹੋਏ ਹਾਲਾਤ ਚਿਤਰੇ ਨੇ ਅਮਰਿੰਦਰ ਬਾਈ ਨੇ
ਜੀ ਓ ਸੋਹਣਿਆ ਜੀ ........grt job
|
|
28 May 2010
|
|
|
|
Bahut khub bai ji bilkul akhar akhar sachai hai......
|
|
29 May 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|