Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੋਰ ਨਾ ਲੁਟੋ ਮਿਰੇ ਪੰਜਾਬ ਨੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
ਹੋਰ ਨਾ ਲੁਟੋ ਮਿਰੇ ਪੰਜਾਬ ਨੂੰ
Sat Sri akal ji. Pichley dini jo punjab wich beetiya e, lod e k ajehiya ghatnava fir na vapran..aj sadi society nu lod e awarness d..ao jitho tak ho sakiya apne lokan nu samjon di koshish kariye...


ਹੋਰ ਨਾ ਲੁਟੋ ਮਿਰੇ ਪੰਜਾਬ ਨੂੰ |
ਮੇਰੀ ਕੌਮ ਦੀ ਇਜੱਤ ਤੇ ਆਬ ਨੂੰ |

ਕੌਣ ਏ ਜੋ ਵੱਸਦਿਆਂ ਤੋਂ ਹੈ ਦੁਖੀ ,
ਖੋਲ੍ ਕੇ ਦੱਸ ਦਿਉ ਇਸ ਰਾਜ ਨੂੰ |

ਮੰਦਰ,ਮਸਜਿਦ ਤੇ ਗੁਰੂਘਰ ਨੂੰ ਸੱਜਦਾ,
ਭੁੱਲੋ ਨਾ ਕਦੀਂ ਮੋਹ-ਮੁਹੱਬਤੀ ਸਾਜ ਨੂੰ |

ਪਹਿਲਾਂ ਵਾਲੇ ਜਖਮਾਂ ਤੋਂ ਹੀ ਸਿੱਖ ਲਵੋ,
ਕਿੰਝ ਮਿਟਾਉਗੇ ਇਹਨਾ ਦੇ ਦਾਗ ਨੂੰ |

ਰਾਖਿਉ ਆਪਣਾਂ-ਪਰਾਇਆ ਜਾਣ ਲਉ,
ਫਿਰ ਬਚਾ ਸਕੋਗੇ ਇਸ ਬਾਗ ਨੂੰ |

ਕਲਮ ਵਾਲਿਉ ਜੋ ਸੱਚ ਹੈ ਉਹੀ ਲਿਖੋ,
" "ਰੱਖਣਾਂ ਹੈ ਜਿਉਂਦਾ ਜੇ ਪਰਵਾਜ ਨੂੰ|






27 May 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya veer... karaari chot...

ਕਲਮ ਵਾਲਿਉ ਜੋ ਸੱਚ ਹੈ ਉਹੀ ਲਿਖੋ,
" "ਰੱਖਣਾਂ ਹੈ ਜਿਉਂਦਾ ਜੇ ਪਰਵਾਜ ਨੂੰ|

aah gall kahi 22 g asli.. jo main kehna chahunda si.. te kade keha v si.. i remember once i written a ghazal jeehde ch sheyar si...

SochaaN te likhtaaN da farak main dekheya
akhwaya sache da kufar te jhoothhe di baani..

27 May 2009

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
ha g veere tusi ah gall kiti e pate d..very nice lines..sade poets nu chahida e ki ohi steps chukan.. eh ta ik meri feeling si jo likh diti. Nale hale ta maithon Harfan da ghar v badi door e...
29 May 2009

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਵਾਹ ਵਾਹ ਜੀ ਵਾਹ ਕਿਆ ਬਾਤ ਹੈ
ਬੋਹੁਟ ਸੋਹਨਾ ਲਿਖਿਆ ਹੈ ਵੀਰ ਜੀ .........................

24 Jun 2010

Reply