Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੁੱਖ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 1 of 2 << Prev     1  2  Next >>   Last >> 
ਰਵਨੀਤ ਸਿੰਘ ਦਿਓਲ
ਰਵਨੀਤ ਸਿੰਘ
Posts: 3
Gender: Male
Joined: 04/Apr/2010
Location: ਲੁਧਿਆਣਾ
View All Topics by ਰਵਨੀਤ ਸਿੰਘ
View All Posts by ਰਵਨੀਤ ਸਿੰਘ
 
ਰੁੱਖ

ਰੁੱਖ ਜਿਵੇਂ ਮਾਪੇ, ਦਿੰਦੇ ਗੂੜੀ ਛਾਂ,
ਜਿਓਂ ਪਿਓ ਦੀ ਘੂਰੀ, ਲਾਡ ਜਿਵੇ ਕਰੇ ਮਾਂ...


ਨਾਂ ਕਦੇ ਕੋਈ ਟਿਸ ਲਰਕਾਉਂਦੇ, ਨਾਂ ਛਾਂ ਦੀ ਕੀਮਤ ਚਾਉਂਦੇ,
ਨਾਂ ਦੁੱਖ ਦੇਣ, ਨਾਂ ਦੁੱਖ ਦਰਸ਼ੋਣ, ਰੁੱਖ ਸਦਾ ਠੰਡ ਵਰਸੋਣ...


ਦਿਓਲਾ ਕਾਹਤੋਂ ਮਾਪੇਆਂ ਤੇ ਆਰੀ ਚਲੋਂਦੇ ਲੋਕੀ,
ਕਿਓਂ ਆਪਣੀ ਹੋਂਦ ਨੂੰ ਟਾਕੀ ਲਾਓਂਦੇ ਲੋਕੀ,

 

ਰੁੱਖ ਨਾਂ ਰਹੇ, ਤਾਂ ਰਹਿਣਾਂ ਕੁਝ ਨੀਂ...
ਵੇਲਾ ਸਾਂਭੋ ਹੁਣੇ, , ਲੱਭਣਾਂ ਨਈਂ ਤਾਂ ਕੁਝ ਵੀ ਅਗਾਂਹ,
ਰੁੱਖ ਜਿਓਂ ਮਾਪੇ ਲੋਕੋ, ਦਿੰਦੇ ਗੂੜੀ ਛਾਂ....

 

This Community invites everyone to discuss the current deforestation issue in Punjab and suggest ways to effectively overcome it. Everyone is welome to volunteer for a mass tree plantation drive, to motivate more and more people for it and to spread awareness amongst the masses about the situation...

 

It is the critical tiime and we must rise and act soon or the day is near when Punjab would look like a desert

 

We would appreciate active participation in duscussions here and suggestions as to how should we implement it practically.

 

Many Thanks.

 

ਰੁੱਖ ਜਿਵੇਂ ਮਾਪੇ, ਦਿੰਦੇ ਗੂੜੀ ਛਾਂ,  ਜਿਓਂ ਪਿਓ ਦੀ ਘੂਰੀ, ਲਾਡ ਜਿਵੇ ਕਰੇ ਮਾਂ...  ਨਾਂ ਕਦੇ ਕੋਈ ਟਿਸ ਲਰਕਾਉਂਦੇ, ਨਾਂ ਛਾਂ ਦੀ ਕੀਮਤ ਚਾਉਂਦੇ,  ਨਾਂ ਦੁੱਖ ਦੇਣ, ਨਾਂ ਦੁੱਖ ਦਰਸ਼ੋਣ, ਰੁੱਖ ਸਦਾ ਠੰਡ ਵਰਸੋਣ...  ਦਿਓਲਾ ਕਾਹਤੋਂ ਮਾਪੇਆਂ ਤੇ ਆਰੀ ਚਲੋਂਦੇ ਲੋਕੀ,  ਕਿਓਂ ਆਪਣੀ ਹੋਂਦ ਨੂੰ ਟਾਕੀ ਲਾਓਂਦੇ ਲੋਕੀ,  ਰੁੱਖ ਨਾਂ ਰਹੇ, ਤਾਂ ਰਹਿਣਾਂ ਕੁਝ ਨੀਂ...  ਵੇਲਾ ਸਾਂਭੋ ਹੁਣੇ, , ਲੱਭਣਾਂ ਨਈਂ ਤਾਂ ਕੁਝ ਵੀ ਅਗਾਂਹ,  ਰੁੱਖ ਜਿਓਂ ਮਾਪੇ ਲੋਕੋ, ਦਿੰਦੇ ਗੂੜੀ ਛਾਂ....

30 May 2010

Rashneet kaur Laungia
Rashneet kaur
Posts: 2
Gender: Female
Joined: 30/May/2010
Location: Mohali
View All Topics by Rashneet kaur
View All Posts by Rashneet kaur
 
PROMOTE AFFORESTATION N SAVE OUR PLANET FROM DEVASTATION

THE CURRENT ISSUE OF DEFORRESTATION NEEDS TO BE CONSIDERED STRONGLY ELSE ITS GONNA CREATE HAVOC ON OUR BEAUTIFUL PUNJAB.....THERE HAD ALREADY BEEN A LOT OF DEFORESTATION N A LOT MORE IS GOING ON....EVEN THE GOVERNMENT IS NOT TAKING ANY EFFECTIVE MEASURES TO DEAL WITH THIS SERIOUS PROBLEM.....INSTEAD THEY R CUTTIN DOWN MORE N MORE TREES,DESTROYING THE AGRICULTURAL LAND FOR COMMERSIAL PURPOSES....THESE DAYS WE HARLDLY SEE ANY TRESS ROAD SIDE....ALL HAVE BEEN CUT TO EXPAND ROADS.....IF THE GOVT IS NOT BOTHERED AT LEAST WE SHOULD PLAY THERE ROLE....IF A TREE IS CUT ONE SHOULD TRY TO PLANT TWO TO REPLACE IT.....ALREADY THERE HAS BEEN A LOT OF GLOBAL WARMING N ITS INCREASING DAY BY DAY.....ALL WE BREATH IS POLLUTTED AIR.....ALL THIS IS GOING TO EFFECT OUR HEALTH

ALL OF US SHOULD JOIN HANDS TOGETHER N TRY TO PROMOTE AFFORESTATION....CHILDREN AT SCHOOL LEWEL SHOULD BE TAUGHT THE IMPORTANCE OF PLANTING TREES N SHOULD B ENCOURAGED TO PLANT TREES....WE ARE AMONGST THE MOST POPULATED COUNTRIES ...IF EACH N EVERY CITIZEN DECIDES TO PLANT EVEN A SINGLE TREE IT WILL HELP A LOT TO PROVIDE A HEALTHY ENVIRONMENT TO ALL....

ITS NOT A ESSAY.....M GONNA PLANT A TREE TOMMORROW DONT KNOW ABOUT OTHERS....

LETS ALL PROMISE NOT TO CUT TREES BUT INSTEAD PLANT MORE N MORE....:)

 

30 May 2010

Rashneet kaur Laungia
Rashneet kaur
Posts: 2
Gender: Female
Joined: 30/May/2010
Location: Mohali
View All Topics by Rashneet kaur
View All Posts by Rashneet kaur
 

REALLY NICE WORDS...:)

WANTED TO POST IN PUNJABI...TRIED THOU BT CUD NT

30 May 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Nice Thread

 

When d last tree
is cut & d last
river is poisoned,
man will realise
that he can't
...eat his money.
There's a strong
message!!!
Spread it..
31 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

yes brother.... that is really a need of the hour....

 

first of all..... aapan nu apne personal level te apne aale duaale koshish karni chahidi ae darakhat wagaira lagaun di......

 

baaki ajj mere dimag ch khiaal aaya ke ... Mass Plantation Drive vich schools da hissa leya jaa sakda.... school participate karn taan bahut fayda hovega...

different schools diyan authorities nu mileya jaave...tan ohna nu utshaahit keeta jaave ke volunteerly oh students nu lai k iss kamm ch hissa lain

31 May 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

yup infact schools n colleges do participate in NSS n NCC camps where it cam be made mandatory to plant more n more plants n trees in the local area

......pindan ch ta ho gya shuru eh kam....asin lagvaye c talwandi.....

shehran ch thr's is d need to spread d msg......but this can be done in cities too

31 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਅਮਰਿੰਦਰ ਜੀ ਤੁਹਾਡੇ ਵਿਚਾਰ ਠੀਕ ਨੇ, ਪਰ ਰੁਖ ਲਾਉਣਾ ਸੌਖਾ, ਹਰ ਰੋਜ਼ news  ਚ ਦੇਖਦੇ ਹਾਂ, ਕੋਈ ਨਾ ਕੋਈ ਲਾ ਹੀ  ਰਿਹਾ ਹੁੰਦਾ, schools  ਵੀ participate  ਕਰ ਲੈਣਗੇ, ਪਰ ਹੁਣ ਤਕ ਜਿੰਨੇ ਲੱਗੇ ਨੇ ਉਨ੍ਨਾ ਦੀ ਕਿੰਨੀ ਕੁ ਸੰਭਾਲ ਹੋਈ ਹੈ. ਰੁਖ ਲਾਉਣਾ ਸੌਖਾ ਪਰ ਉਹਨੂੰ ਸੰਭਾਲ ਕੇ ਪਾਲ ਕੇ ਵੱਡਾ ਕਰਨਾ  ਔਖਾ, ਹਰ ਕੋਈ ਲਾ ਕੇ ਮੁੜ ਕੇ ਆਉਂਦਾ ਹੀ  ਨਈ ਇਹ ਦੇਖਣ ਵੀ ਜੇਹਰਾ ਲਾਇਆ ਸੀ  ਉਥੇ ਹੈ ਵੀ ਯਾ ਹਨੇਰੀ ਨੇ ਪੱਟ ਸੁੱਟਇਆ, ਯਾ ਫੇਰ ਕਿਸੇ ਨੇ ਪਾਣੀ ਈ ਨਈ ਪਾਇਆ.  
ਸੋ ਜਦ vi ਰੁਖ ਲਾਉਣਾ, ਭਾਵੇ ੧ ਯਾ ੧੦੦ ਉਹਦੇ ਨਾਲ ਹੀ ਓਹਨੂੰ ਪਾਲਨ ਦੀ ਜ਼ਿਮ੍ਮੇਵਾਰੀ set  ਕਰਨੀ, ਚੰਗਾ ਹੋਏਗਾ ਕੀ ਰੁਖ ਭਾਵੇ ਘੱਟ ਲੱਗਣ, ਪਰ ਜਿੰਨੇ ਵੀ ਲੱਗਣ ਉਨ੍ਨਾ ਦੀ ਸੰਭਾਲ ੧੦੦% ਹੋਵੇ . 

ਅਮਰਿੰਦਰ ਜੀ ਤੁਹਾਡੇ ਵਿਚਾਰ ਠੀਕ ਨੇ, ਪਰ ਰੁਖ ਲਾਉਣਾ ਸੌਖਾ, ਹਰ ਰੋਜ਼ news  ਚ ਦੇਖਦੇ ਹਾਂ, ਕੋਈ ਨਾ ਕੋਈ ਲਾ ਹੀ  ਰਿਹਾ ਹੁੰਦਾ, schools  ਵੀ participate  ਕਰ ਲੈਣਗੇ, ਪਰ ਹੁਣ ਤਕ ਜਿੰਨੇ ਲੱਗੇ ਨੇ ਉਨ੍ਨਾ ਦੀ ਕਿੰਨੀ ਕੁ ਸੰਭਾਲ ਹੋਈ ਹੈ. ਰੁਖ ਲਾਉਣਾ ਸੌਖਾ ਪਰ ਉਹਨੂੰ ਸੰਭਾਲ ਕੇ ਪਾਲ ਕੇ ਵੱਡਾ ਕਰਨਾ  ਔਖਾ, ਹਰ ਕੋਈ ਲਾ ਕੇ ਮੁੜ ਕੇ ਆਉਂਦਾ ਹੀ  ਨਈ ਇਹ ਦੇਖਣ ਵੀ ਜੇਹਰਾ ਲਾਇਆ ਸੀ  ਉਥੇ ਹੈ ਵੀ ਯਾ ਹਨੇਰੀ ਨੇ ਪੱਟ ਸੁੱਟਇਆ, ਯਾ ਫੇਰ ਕਿਸੇ ਨੇ ਪਾਣੀ ਈ ਨਈ ਪਾਇਆ.  

 

ਸੋ ਜਦ vi ਰੁਖ ਲਾਉਣਾ, ਭਾਵੇ 1 ਯਾ 100 ਉਹਦੇ ਨਾਲ ਹੀ ਓਹਨੂੰ ਪਾਲਨ ਦੀ ਜ਼ਿਮ੍ਮੇਵਾਰੀ set  ਕਰਨੀ, ਚੰਗਾ ਹੋਏਗਾ ਕੀ ਰੁਖ ਭਾਵੇ ਘੱਟ ਲੱਗਣ, ਪਰ ਜਿੰਨੇ ਵੀ ਲੱਗਣ ਉਨ੍ਨਾ ਦੀ ਸੰਭਾਲ 100% ਹੋਵੇ . 

 

 

31 May 2010

Aman Jassal
Aman
Posts: 12
Gender: Male
Joined: 28/Nov/2009
Location: JALANDHAR
View All Topics by Aman
View All Posts by Aman
 

Hats of to u ...

31 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਜੀ ਬਿਲਕੁਲ ............. ਇਸ ਸੰਕਟ ਵਾਲੇ ਮੁੱਦੇ ਤੇ ਤਾ ਸਾਨੂੰ ਸਾਰੀਆਂ ਨੂੰ ਹੀ ਪਹਿਲ ਕਰਨੀ ਪੈਣੀ ਏ ਫੇਰ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ .........ਤੇ ਮੈਂ ਤਾ ਬਾਈ ਜੀ ਇਹ ਕੰਮ ਆਪਣੇ ਘਰ ਤੋਂ ਸੁਰੂ ਕਰ ਦਿਤਾ ਏ ਜੀ .......ਜਿੰਨੀ ਥਾਂ ਸੀ ਗਮਲੇ ਰਖਣ ਲਈ, ਸਾਰੇ ਗਮਲੇ ਲਿਆ ਕੇ, ਪੌਦੇ ਲਾ ਦਿੱਤੇ ਆ ਜੀ .... ਸੁਖ ਨਾਲ ਵਿਹੜਾ ਭਰਿਆ ਭਰਿਆ ਲਗਦਾ ਹੁਣ .......ਚੰਗਾ ਕੀਤਾ ਨਾ ਬਾਈ ਜੀ

31 May 2010

ਰਵਨੀਤ ਸਿੰਘ ਦਿਓਲ
ਰਵਨੀਤ ਸਿੰਘ
Posts: 3
Gender: Male
Joined: 04/Apr/2010
Location: ਲੁਧਿਆਣਾ
View All Topics by ਰਵਨੀਤ ਸਿੰਘ
View All Posts by ਰਵਨੀਤ ਸਿੰਘ
 

ਬਿਲਕੁਲ ਮਨੇਆ ਕੇ ਰੁਖ ਨ ਲਾ ਕੇ ਸੰਭਾਲ ਘਟ ਏ ਕਰਦੇ ਨੇ ਤੇ ਜੇ ਲੋੱਕੀ ਕਰਦੇ ਵ ਨੇ ਤਾ ਆਪਨੇ ਬਾਗ ਬਗੀਚੇ ਚ ਏ ਕਰਦੇ ਨੇ .... ਪਰ ਦਿਲ ਚਾੱਦਾਂ ਅਲੀ ਗਲ ਨਹੀ ਅਹਿ... ਬਾਹਰ ਰੁਖ ਅਜੇਹੇ ਲਗਾਯਾ ਜਾ ਸਕਦੇ ਨੇ ਜੇੜੇ ਘਟ ਪਾਣੀ ਨਾਲ ਵਧ ਜਾਂ... ਨਾਲੇ ਲਾਗੋੰ ਦੇ ਤਰੀਕੇ ਵ ਸ੍ਚੂਲਾਂ ਵਿਚ ਜਾ ਕੇ ਸਮਝਾਏ ਜਾ ਸਕਦੇ ਨੇ... ਬਚਇਆ ਨੂ NCC ja NSS wich hi rukh lagaon lai vadhawa denn nalon aapo aapne gali mohallea wich rukh lagaon lai parerna chahida... nikki nanikkian gallan jive lagaon lage jadd dongi rakhi jave, rodean ale ilake ch pathar kad ke lagaya jave wangu kai gfallan ne jedian sikhaian ja sakdian...

 

Boond Boond naal ghada bharda te boond boond naal e khali ho janda... te hun ta sade ghade cho boonda ni paani bukkan bahr bhar ke dolea ja reha ... Sarkari girdah da wass challe aapne munafe la eass raftar nu dugnu tigni kar denn...

 

Hun rahi gal organise karan di... appan sare rall ke ikk din ban lene a... Koi ikk illaka chun lene a... Punjabizm de banner heth kise school wich ja ke shuruaat keeti jaave... principal nu milea jaave te koi ajeha event organise keeta jaave ta ke aapne upraale nu pehli poddi mil jaye pair puttan di...

 

Organise v is tarha kerna chahida ke school ale aapne is mudde te wadh chad ke full chadaon, te bachea nu naal utshahon.. na hi ohna di padhai kharab hove, na hi ohna da keemti vella... te bachean nu iss tarha parerea jaave ta ke ohna da aapna intrest iss wich wadhe ta ke ophg sade kahey bina upraale karan te iss daud ch sathon v agge niklan...

 

meri is soch ch kafi khamian v ho sakdian... sare aapo aapne vichaar rakho te aapan kathey ho ke is nu age toriye..

 

Sat Sri Akal...

31 May 2010

Showing page 1 of 2 << Prev     1  2  Next >>   Last >> 
Reply