Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
A voice against Social Evils
View Forum
Create New Topic
Search in Forums
ਪਛਾਣ-ਪੱਤਰ
Home
>
Communities
>
A voice against Social Evils
>
Forum
> messages
RPS Gill
Posts:
72
Gender:
Male
Joined:
16/Jul/2009
Location:
Dhanaula/Barnala
View All Topics by RPS Gill
View All Posts by RPS Gill
ਪਛਾਣ-ਪੱਤਰ
ਲਿਖ ਲੈਣਾ
ਮੈਂ ਅਰਬੀ ਨਸਲ ਚੋਂ ਹਾਂ
ਤੇ ਮੇਰਾ ਪਛਾਣ ਪੱਤਰ ਨੰਬਰ ਪੰਜਾਹ ਹਜਾਰ ਹੈ|
ਮੇਰੇ ਅੱਠ ਬੱਚੇ ਹਨ ਤੇ ਨੌਵਾਂ ਗਰਮੀਆਂ ਬਾਅਦ ਆ ਰਿਹਾ ਹੈ
ਤੁਹਾਨੂੰ ਕੋਈ ਨਰਾਜ਼ਗੀ ਤਾਂ ਨਹੀ ਹੋਵੇਗੀ|
ਲਿਖ ਲੈਣਾ
ਮੈਂ ਅਰਬੀ ਨਸਲ ਚੋਂ ਹਾਂ
ਤੇ ਆਪਣੇ ਸਾਥੀਆਂ ਸਮੇਤ ਮਜ਼ਦੂਰੀ ਕਰਦਾਂ|
ਮੇਰੇ ਅੱਠ ਬੱਚੇ ਹਨ
ਮੈਂ ਉਹਨਾਂ ਲਈ ਰੋਟੀ,ਕਪੜੇ,ਕਿਤਾਬਾਂ
ਪਥਰਾਂ ਨਾਲ ਘੁਲਕੇ ਖਰੀਦਦਾਂ
ਮੈਂ ਤੁਹਾਡੇ ਦਰਾਂ ਤੇ ਭੀਖ ਲਈ ਹਾੜੇ ਨਹੀ ਕੱਢਦਾ
ਨਾ ਹੀ ਤੁਹਾਡੇ ਭਾਵਨਾਂ ਅੱਗੇ ਹੱਥ ਫੈਲਾ ਕੇ
ਆਪਣੇ ਆਪ ਨੂੰ ਛੁਟਿਆਉਦਾਂ ਹਾਂ
ਕੀ ਤੁਸੀਂ ਨਾਰਾਜ਼ ਤਾਂ ਨਹੀ ਹੋਵੋਗੇ ?
ਲਿਖ ਲੈਣਾ
ਮੈਂ ਅਰਬੀ ਨਸਲ ਚੋਂ ਹਾਂ
ਮੇਰੇ ਨਾਮ ਨਾਲ ਕੋਈ ਪਦਵੀ ਨਹੀਂ
ਓਸ ਮੁਲਕ ਵਿਚ ਮਰੀਜ਼ ਹਾਂ
ਜਿੱਥੇ ਲੋਕ ਬੜੇ ਗੁਸੈਲੇ ਹਨ |
ਸਮੇਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ
ਯੁਗਾਂ ਦੇ ਆਰੰਭ ਤੋਂ ਪੇਸ਼ਤਰ
ਦਿਆਰ ਤੇ ਔਲੇ ਦੇ ਰੁੱਖਾਂ ਨਾਲ
ਘਾਹ ਦੇ ਉਗਣ ਦੀ ਘੜੀ ਨੂੰ ਪਛਾੜਦੀਆਂ
ਮੇਰੀਆਂ ਜੜਾਂ ਲੱਗ ਗਈਆਂ ਸਨ|
ਮੇਰੇ ਪਿਤਾ ਦੇ ਵਡੇਰੇ
ਧਰਤੀ ਪੁੱਤਾਂ ਚੋਂ ਸਨ
ਕਿਸੇ ਉਚੇਰੀ ਜਮਾਤ ਵਿਚੋ ਨਹੀਂ
ਤੇ ਮੇਰਾ ਦਾਦਾ ਕਿਸਾਨ ਸੀ
ਨਾਂ ਹੀ ਰੱਜਿਆ ਪੁਜਿਆ, ਨਾਂ ਹੀ ਅਮੀਰ ਜਨਮਿਆ
ਲਿਖਣ ਪੜਨ ਤੋਂ ਪਹਿਲਾਂ ਉਹ ਮੈਨੂੰ
ਸੂਰਜ ਦੇ ਗੁਮਾਨ ਬਾਰੇ ਦੱਸਦਾ ਹੈ,
ਤੇ ਮੇਰਾ ਘਰ ਚੋਂਕੀਦਾਰ ਦੀ ਝੋਂਪੜੀ ਵਰਗਾ ਹੈ
ਪੱਤਿਆਂ, ਟਾਹਣੀਆਂ ਦਾ ਬਣਿਆ ਹੋਈਆ,
ਕੀ ਤੁਹਾਨੂੰ ਮੇਰੇ ਇਸ ਮਰਾਤਬੇ ਦੀ ਤਸੱਲੀ ਹੈ,
ਮੇਰਾ ਨਾਮ ਹੈ ਪਰ ਇਸ ਨਾਲ ਕੋਈ ਪਦਵੀ ਨਹੀਂ|
ਲਿਖ ਲੈਣਾ
ਕਿ ਮੈਂ ਅਰਬੀ ਹਾਂ
ਤੁਸੀ ਮੇਰੇ ਵਡੇਰੀਆਂ ਦੇ ਬਾਗ਼ ਚੋਰੀ ਕੀਤੇ ਹਨ
ਅਤੇ ਉਹ ਧਰਤੀ ਵੀ ਜੋ ਮੈਂ ਆਪਣੇ ਬੱਚਿਆ ਨਾਲ
ਰਲਕੇ ਵਾਹੀ ਬੀਜੀ ਸੀ
ਤੇ ਤੁਸੀਂ ਵੀਰਾਨ ਪਥੱਰਾਂ ਤੋਂ ਬਿਨਾਂ
ਸਾਡੇ ਲਈ ਕੁਝ ਨਹੀਂ ਛਡਿਆ|
ਕੀ ਤੁਹਾਡੇ ਕਹਿਣ ਅਨੁਸਾਰ
ਹਕੂਮਤ ਇਸ ਨੂੰ ਸੰਭਾਲੇਗੀ?
ਇਸ ਲਈ
ਬਿਆਨ ਦੇ ਸਭ ਤੋਂ ਪਹਿਲੇ ਸਫੇ ਦੇ ਸਿਖ਼ਰ ਤੇ ਲਿਖੋ
ਮੈਂ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ
ਨਾ ਹੀ ਕਿਸੇ ਦਾ ਹੱਕ ਮਾਰਦਾ ਹਾਂ|
ਪਰ ਜੇ ਮੈਂ ਭੁੱਖ ਬਾਲ ਤੜਪਦਾ ਹੋਵਾਂ
ਤਾਂ ਜ਼ਾਲਮ ਹੀ ਮੇਰੀ ਖੁਰਾਕ ਹੋਵੇਗੀ |
ਖ਼ਬਰਦਾਰ ਰਹੋ ਸਦਾ
ਮੇਰੀ ਭੁੱਖ ਤੋਂ
ਅਤੇ ਮੇਰੇ ਗੁੱਸੇ ਤੋਂ|
ਮਹਿਮੂਦ ਦਰਵੇਸ਼
ਲਿਖ ਲੈਣਾ
ਮੈਂ ਅਰਬੀ ਨਸਲ ਚੋਂ ਹਾਂ
ਤੇ ਮੇਰਾ ਪਛਾਣ ਪੱਤਰ ਨੰਬਰ ਪੰਜਾਹ ਹਜਾਰ ਹੈ|
ਮੇਰੇ ਅੱਠ ਬੱਚੇ ਹਨ ਤੇ ਨੌਵਾਂ ਗਰਮੀਆਂ ਬਾਅਦ ਆ ਰਿਹਾ ਹੈ
ਤੁਹਾਨੂੰ ਕੋਈ ਨਰਾਜ਼ਗੀ ਤਾਂ ਨਹੀ ਹੋਵੇਗੀ|
ਲਿਖ ਲੈਣਾ
ਮੈਂ ਅਰਬੀ ਨਸਲ ਚੋਂ ਹਾਂ
ਤੇ ਆਪਣੇ ਸਾਥੀਆਂ ਸਮੇਤ ਮਜ਼ਦੂਰੀ ਕਰਦਾਂ|
ਮੇਰੇ ਅੱਠ ਬੱਚੇ ਹਨ
ਮੈਂ ਉਹਨਾਂ ਲਈ ਰੋਟੀ,ਕਪੜੇ,ਕਿਤਾਬਾਂ
ਪਥਰਾਂ ਨਾਲ ਘੁਲਕੇ ਖਰੀਦਦਾਂ
ਮੈਂ ਤੁਹਾਡੇ ਦਰਾਂ ਤੇ ਭੀਖ ਲਈ ਹਾੜੇ ਨਹੀ ਕੱਢਦਾ
ਨਾ ਹੀ ਤੁਹਾਡੇ ਭਾਵਨਾਂ ਅੱਗੇ ਹੱਥ ਫੈਲਾ ਕੇ
ਆਪਣੇ ਆਪ ਨੂੰ ਛੁਟਿਆਉਦਾਂ ਹਾਂ
ਕੀ ਤੁਸੀਂ ਨਾਰਾਜ਼ ਤਾਂ ਨਹੀ ਹੋਵੋਗੇ ?
ਲਿਖ ਲੈਣਾ
ਮੈਂ ਅਰਬੀ ਨਸਲ ਚੋਂ ਹਾਂ
ਮੇਰੇ ਨਾਮ ਨਾਲ ਕੋਈ ਪਦਵੀ ਨਹੀਂ
ਓਸ ਮੁਲਕ ਵਿਚ ਮਰੀਜ਼ ਹਾਂ
ਜਿੱਥੇ ਲੋਕ ਬੜੇ ਗੁਸੈਲੇ ਹਨ |
ਸਮੇਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ
ਯੁਗਾਂ ਦੇ ਆਰੰਭ ਤੋਂ ਪੇਸ਼ਤਰ
ਦਿਆਰ ਤੇ ਔਲੇ ਦੇ ਰੁੱਖਾਂ ਨਾਲ
ਘਾਹ ਦੇ ਉਗਣ ਦੀ ਘੜੀ ਨੂੰ ਪਛਾੜਦੀਆਂ
ਮੇਰੀਆਂ ਜੜਾਂ ਲੱਗ ਗਈਆਂ ਸਨ|
ਮੇਰੇ ਪਿਤਾ ਦੇ ਵਡੇਰੇ
ਧਰਤੀ ਪੁੱਤਾਂ ਚੋਂ ਸਨ
ਕਿਸੇ ਉਚੇਰੀ ਜਮਾਤ ਵਿਚੋ ਨਹੀਂ
ਤੇ ਮੇਰਾ ਦਾਦਾ ਕਿਸਾਨ ਸੀ
ਨਾਂ ਹੀ ਰੱਜਿਆ ਪੁਜਿਆ, ਨਾਂ ਹੀ ਅਮੀਰ ਜਨਮਿਆ
ਲਿਖਣ ਪੜਨ ਤੋਂ ਪਹਿਲਾਂ ਉਹ ਮੈਨੂੰ
ਸੂਰਜ ਦੇ ਗੁਮਾਨ ਬਾਰੇ ਦੱਸਦਾ ਹੈ,
ਤੇ ਮੇਰਾ ਘਰ ਚੋਂਕੀਦਾਰ ਦੀ ਝੋਂਪੜੀ ਵਰਗਾ ਹੈ
ਪੱਤਿਆਂ, ਟਾਹਣੀਆਂ ਦਾ ਬਣਿਆ ਹੋਈਆ,
ਕੀ ਤੁਹਾਨੂੰ ਮੇਰੇ ਇਸ ਮਰਾਤਬੇ ਦੀ ਤਸੱਲੀ ਹੈ,
ਮੇਰਾ ਨਾਮ ਹੈ ਪਰ ਇਸ ਨਾਲ ਕੋਈ ਪਦਵੀ ਨਹੀਂ|
ਲਿਖ ਲੈਣਾ
ਕਿ ਮੈਂ ਅਰਬੀ ਹਾਂ
ਤੁਸੀ ਮੇਰੇ ਵਡੇਰੀਆਂ ਦੇ ਬਾਗ਼ ਚੋਰੀ ਕੀਤੇ ਹਨ
ਅਤੇ ਉਹ ਧਰਤੀ ਵੀ ਜੋ ਮੈਂ ਆਪਣੇ ਬੱਚਿਆ ਨਾਲ
ਰਲਕੇ ਵਾਹੀ ਬੀਜੀ ਸੀ
ਤੇ ਤੁਸੀਂ ਵੀਰਾਨ ਪਥੱਰਾਂ ਤੋਂ ਬਿਨਾਂ
ਸਾਡੇ ਲਈ ਕੁਝ ਨਹੀਂ ਛਡਿਆ|
ਕੀ ਤੁਹਾਡੇ ਕਹਿਣ ਅਨੁਸਾਰ
ਹਕੂਮਤ ਇਸ ਨੂੰ ਸੰਭਾਲੇਗੀ?
ਇਸ ਲਈ
ਬਿਆਨ ਦੇ ਸਭ ਤੋਂ ਪਹਿਲੇ ਸਫੇ ਦੇ ਸਿਖ਼ਰ ਤੇ ਲਿਖੋ
ਮੈਂ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ
ਨਾ ਹੀ ਕਿਸੇ ਦਾ ਹੱਕ ਮਾਰਦਾ ਹਾਂ|
ਪਰ ਜੇ ਮੈਂ ਭੁੱਖ ਬਾਲ ਤੜਪਦਾ ਹੋਵਾਂ
ਤਾਂ ਜ਼ਾਲਮ ਹੀ ਮੇਰੀ ਖੁਰਾਕ ਹੋਵੇਗੀ |
ਖ਼ਬਰਦਾਰ ਰਹੋ ਸਦਾ
ਮੇਰੀ ਭੁੱਖ ਤੋਂ
ਅਤੇ ਮੇਰੇ ਗੁੱਸੇ ਤੋਂ|
ਮਹਿਮੂਦ ਦਰਵੇਸ਼
Yoy may enter
30000
more characters.
07 Aug 2009
RPS Gill
Posts:
72
Gender:
Male
Joined:
16/Jul/2009
Location:
Dhanaula/Barnala
View All Topics by RPS Gill
View All Posts by RPS Gill
ਜੇ ਕੋਈ ਲਿਖਣ ਚ ਗਲਤੀ ਰਹਿ ਗਈ ਹੋਵੇ ਤਾਂ ਮਾਫ਼ ਕਰਨਾ|
ਜੇ ਕੋਈ ਲਿਖਣ ਚ ਗਲਤੀ ਰਹਿ ਗਈ ਹੋਵੇ ਤਾਂ ਮਾਫ਼ ਕਰਨਾ|
Yoy may enter
30000
more characters.
07 Aug 2009
ਫ਼ਿਰੋਜ਼ਪੁਰੀਆ
Posts:
616
Gender:
Male
Joined:
27/May/2009
Location:
Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
bahut hi vadhiya bai g .. keep sharing .. rabb rakha
bahut hi vadhiya bai g .. keep sharing .. rabb rakha
Yoy may enter
30000
more characters.
08 Aug 2009
RPS Gill
Posts:
72
Gender:
Male
Joined:
16/Jul/2009
Location:
Dhanaula/Barnala
View All Topics by RPS Gill
View All Posts by RPS Gill
ਮਾਫ਼ ਕਰਨਾ
ਮੈਂ ਤੁਹਾਡੇ ਦਰਾਂ ਤੇ ਭੀਖ ਲਈ ਹਾੜੇ ਨਹੀ ਕੱਢਦਾ
ਨਾ ਹੀ ਤੁਹਾਡੇ ਭਾਵਨਾਂ ਅੱਗੇ ਹੱਥ ਫੈਲਾ ਕੇ
ਭਾਵਨਾਂ ਨਹੀਂ ਭਵਨਾਂ ਹੈ
ਮੈਂ ਤੁਹਾਡੇ ਦਰਾਂ ਤੇ ਭੀਖ ਲਈ ਹਾੜੇ ਨਹੀ ਕੱਢਦਾ
ਨਾ ਹੀ ਤੁਹਾਡੇ ਭਾਵਨਾਂ ਅੱਗੇ ਹੱਥ ਫੈਲਾ ਕੇ
ਭਾਵਨਾਂ ਨਹੀਂ ਭਵਨਾਂ ਹੈ
Yoy may enter
30000
more characters.
08 Aug 2009
Amrinder
Posts:
4129
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
aha... kya baat ae janab... bahut wadhiya .... awesome post as usual...!!
aha... kya baat ae janab... bahut wadhiya .... awesome post as usual...!!
Yoy may enter
30000
more characters.
09 Aug 2009
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
60465543
Registered Users:
7933
Find us on Facebook
Copyright © 2009 - punjabizm.com & kosey chanan sathh
Developed By:
Amrinder Singh