|
 |
 |
 |
|
|
Home > Communities > Punjabi Culture n History > Forum > messages |
|
|
|
|
|
ਟੱਪੇ |
ਫੂਲ ਰਾਮਪੁਰਾ ਕੋਲੋ ਕੋਲੀ, ਨਹਿਰੋਂ ਪਾਰ ਢਿਪਾਲੀ ਬੱਲੋ ਪੁਲ ਤੇ ਪੈਂਦੀਆਂ ਝਾਲਾਂ ਬੁਰਜੀ ਨੰਬਰ ਛਿਆਲੀ ਛੰਨਾ ਅਧਰੰਗ ਦੇ ਲੱਗਦੇ ਟੀਕੇ, ਗੱਲ ਐ ਪਰਦੇ ਵਾਲੀ ਸੰਧੂ ਖੁਰਦ ਠੇਕਾ ਖੁੱਲਿਆ ਦਾਰੂ ਵਿਕਦੀ ਬਾਹਲੀ ਜੇ ਪੀਣੋਂ ਨਾ ਹਟਿਆ ਬੱਸ ਚੜਜੂੰ ਵਿਰਕਾਂ ਵਾਲੀ ਜੇ ਪੀਣੋਂ ਨਾ ਹਟਿਆ….. ਚੀਮੇ ਅੱਡੇ ਤੇ ਬੱਸ ਨਾ ਖੜਦੀ, ਲੋਕੀਂ ਕਰਨ ਸ਼ਿਕਾਇਤਾਂ ਵੱਡਾ ਪਿੰਡ ਭਦੌੜ ਸੁਣੀਂਦਾ ਜਿੱਥੇ ਪੰਦਰਾਂ ਪੰਚਾਇਤਾਂ ਜੰਗੀਆਣੇ ਪਿੰਡ ਘਰਾਂ ਨੂੰ ਜਿੰਦੇ, ਲੋਕੀਂ ਵਿੱਚ ਵਲੈਤਾਂ ਨੈਣੇਵਾਲ ਲੱਗੇ ਪਹਿਰਾ ਠੀਕਰੀ, ਹਰ ਮੋੜ ਤੇ ਜਗਦੀਆਂ ਲੈਟਾਂ ਡਰਦਾਂ ਕਿਉਂ ਸੋਹਣਿਆਂ ਜੱਟੀ ਤੇਰੀਆਂ ਕਰੇ ਹਮੈਤਾਂ ਡਰਦਾ ਕਿਉਂ ਸੋਹਣਿਆਂ….
ਭਾਈਰੂਪੇ ਬਣਦੀਆਂ ਟਰਾਲੀਆਂ ਨਾਲੇ ਬਣਦੇ ਗੱਡੇ ਨਹਿਰ ਵਾਲਾ ਤੇ ਬਲਾਕ ਸੰਮਤੀ, ਸ਼ਹਿਣੇ ਦੇ ਦੋ ਅੱਡੇ ਭਗਤੇ ਖੂਹ ਹੈ ਭੂਤਾਂ ਵਾਲਾ ਮੰਨਦੇ ਵੱਡੇ ਵੱਡੇ ਮੇਨ ਰੋੜ ਜਾ ਪੱਖੋ ਕੈਂਚੀਆਂ ਮੋਗੇ ਨੂੰ ਹੱਥ ਕੱਢੇ ਮਰਦੀ ਮਰਜੂਗੀ ਪੱਲਾ ਤੇਰਾ ਨਾ ਮਜਾਜਣ ਛੱਡੇ ਮਰਦੀ ਮਰਜੂਗੀ….
|
|
01 Jun 2010
|
|
|
|
|
bahut hi khoobsurat agaaz kita aap ji ne..
warm welcome on PUNJABIZM veer ji...
|
|
01 Jun 2010
|
|
|
|
aah tan baahla e nazara banneya ae bai ji....
Great job..!!
welcome to the punjabizm family...!!
|
|
01 Jun 2010
|
|
|
|
bahut vadea nanewala waleo tusi ta kmalae kartia
|
|
01 Jun 2010
|
|
|
|
|
Aaha kya baat ae 22 ji. Too good and wellcome to punjabizm.
|
|
01 Jun 2010
|
|
|
|
kothe te kil mahiya kothe te kil mahiya lokan diyan ron akhiyan sada ronda e dil mahiya
kothe te kaan mahiya kothe te kaan mahiya milna te mil a k nai te khasma nu kha mahiya
chhapri vich amb tarda chhapri vich amb tarda yaar di judayi naalon rab paida ee na karda (2).
maj kille kol beh gayi ae maj kille kol beh gayi ae saade walon naah koi naa gal tere walon reh gayi ae
paani vich jokan ne paani vich jokan ne jina piche tu firdi sadi jutti diyan nokan ne
i think tappe a but not sure so idk eheh
|
|
26 Jun 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|