|
|
|
|
|
|
Home > Communities > Punjabi Poetry > Forum > messages |
|
|
|
|
|
" ਮੈ" ਖੁਰਚ ਕੇ ਲਾਹ ਦੇ ਮਨ ਤੋ |
" ਮੈ" ਖੁਰਚ ਕੇ ਲਾਹ ਦੇ ਮਨ ਤੋ, ਜੇ ਤੂੰ ਰੱਬ ਨੂੰ ਪਾਉਣਾਂ|
ਨੱਚਣਾਂ ਪੈਣਾਂ ਬੰਨ੍ਹ ਪੈਰੀਂ ਘੁੰਗਰੂ, ਢਾਡੀ ਬਣ ਕੇ ਗਾਉਣਾਂ|
ਪੰਜ ਚੋਰਾਂ ਨੂੰ ਲਾ ਦੇ ਜੰਦਰੇ, ਜੇ ਮਿਹਰ ਦਾ ਬਾਰ ਖਲਾਉਣਾਂ|
ਉਸ ਪਲ ਜਾਗੀ ਜਦ ਜਗ ਸੁੱਤਾ, ਜਦ ਜਗ ਜਾਗੇ ਫਿਰ ਸਾਉਣਾਂ|
ਬਣ ਸਾਰੰਗ ਮੰਗ ਮਿਹਰ ਦਾ ਪਾਣੀ, ਛੱਡ ਛੱਪੜਾਂ ਵਿੱਚ ਨਾਉਣਾਂ|
ਸਬ ਦਰਾਂ ਤੋਂ ਤੋੜ ਲੇ ਨਾਤਾ, ਬਸ ਇੱਕ ਨੂੰ ਹੀ ਧਿਉਣਾਂ
ਇੰਦਰਪ੍ਰੀਤ ਸਿੰਘ(01/06/2010)
|
|
01 Jun 2010
|
|
|
|
khooooooooooooooooooooooooob....................... vadia kadam aay........saral jehe shabdaan de doonghe arth.....
|
|
01 Jun 2010
|
|
|
bahut khoob |
kina sohna likhia hai bai ji............jeooooooooooooooooooooo
|
|
01 Jun 2010
|
|
|
|
bahut khob inderpreet veer ji..
dil de bol shadan de raahin..kya baatan ne janaab,,, awesome !!
|
|
01 Jun 2010
|
|
|
|
Bahut sohna likheya veere. Eda hi share karde raho.
|
|
01 Jun 2010
|
|
|
|
|
nice ...........................................
|
|
02 Jun 2010
|
|
|
|
ap sab dostan da bhot bhot dhanwad rachana nu psand karn da
jeondey wasdey rho
|
|
02 Jun 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|