|
|
|
|
|
|
Home > Communities > Punjabi Poetry > Forum > messages |
|
|
|
|
|
ਰੁੱਤਾਂ |
ਇਹ ਰੁੱਤਾਂ ਆਵਣ ਤੇ ਲੰਘ ਜਾਵਣ, ਇਹ ਲਿਖਦੀਆਂ ਨਵੀਂ ਕਹਾਣੀ,
ਸਾਉਣ ਰੁੱਤ ’ਚ ਜਿਵੇਂ ਪੰਛੀ ਮਿਲਦੇ, ਤੇ ਮਿਲਦੇ ਹਾਣ ਨੂੰ ਹਾਣੀ,
ਸਰਦ ਰੁੱਤ ਵਿਚ ਰੁਹ ਕੰਬ ਜਾਵੇ, ਸਭ ਗਰਮੀ ਮੰਗਦੇ ਪ੍ਰਾਣੀ,
ਪਤਝੜ ਰੁੱਤੇ ਫਲ ਫੁੱਲ ਝੜਦੇ, ਤੇ ਮੁਰਝਾਉਦੀ ਰਾਤ ਦੀ ਰਾਣੀ,
ਕੁਦਰਤ ਦੇਂਦੀ ਰੁੱਤ ਰੁੱਤ ਦੇ ਮੇਵੇ, ਸੋਹਲ ਰਮਝ ਨਾ ਓਸ ਦੀ ਜਾਣੀ,
ਜਸਬੀਰ ਸਿੰਘ ਸੋਹਲ 7.6.2010
|
|
07 Jun 2010
|
|
|
|
Sohna likhiya ae veer g....tfs
|
|
07 Jun 2010
|
|
|
|
Dhanwad Balihar ji........
|
|
09 Jun 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|